Science Quiz # 37 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
*Be Curious*
Sign in to Google to save your progress. Learn more
My District *
ਧਰਤੀ ਦਾ ਆਪਣੇ ਧੁਰੇ ਤੇ ਝੁਕਾਅ ਧਰਤੀ ਤੇ .........ਲਈ ਜਿੰਮੇਦਾਰ ਹੈ । (The tilting of the earth on its axis is responsible for.......) *
2 points
Captionless Image
ਅਨੂ ਨੇ ਲੋਹੜੀ ਬਲਦੇ ਸਮੇਂ ਦੇਖਿਆ ਕੇ ਕਾਗਜਾਂ ਨੂੰ ਬਹੁਤ ਜਲਦੀ ਅੱਗ ਲੱਗ ਜਾਂਦੀ ਹੈ ਜਦੋਂ ਕਿ ਲੱਕੜੀ ਦੇ ਟੁੱਕੜਿਆਂ ਨੂੰ ਅੱਗ ਫੜਨ  ਵਿੱਚ ਕਾਫੀ ਸਮਾਂ ਲੱਗਦਾ ਹੈ ਅਜਿਹਾ ਕਿਸ ਕਾਰਣ ਹੁੰਦਾ ਹੈ ? (On the occasion of Lohri , Anu noticed that  the paper catch fire very quickly, but  pieces of wood took a long time to burn? What is the reason behind it ? ) *
2 points
ਕਿਸੇ ਦਰੱਖਤ ਤੋਂ ਪੱਤੇ ਅਤੇ ਫ਼ਲ ਕਿਹੜਾ ਬਲ ਲੱਗਣ ਕਾਰਨ ਧਰਤੀ ਤੇ ਡਿੱਗਦੇ ਹਨ ? (Due to which force Leaves or fruits fall on the ground from tree ?) *
2 points
Captionless Image
ਮਾਂ ਦੇ ਸ਼ਰੀਰ ਅੰਦਰ ਭਰੂਣ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ ? (How does the embryo get nourishment inside the mother's body ? ) *
1 point
Captionless Image
ਚਿੱਤਰ ਵਿਚ  ਕੱਚ ਦੇ ਤਿਕੋਣੀ ਪ੍ਰਿਜਮ ਵਿੱਚ ਪ੍ਰਕਾਸ਼ ਦਾ ਅਪਵਰਤਨ ਦਿਖਾਇਆ ਹੈ ਚਿੱਤਰ ਵਿੱਚ ਦਿਖਾਏ ਕੋਣਾਂ ਦੇ ਨਾਮ ਦੱਸੋ | (In the image shown below, refraction of light through a triangular glass prism is shown. Name the angles shown in image ) *
3 points
Captionless Image
ਕੋਣ A (Angle A)
ਕੋਣ e (Angle e)
ਕੋਣ D (Angle D)
ਨਿਰਗਾਮੀ ਕੋਣ (Angle of emergence)
ਵਿਚਲਨ ਕੋਣ (Angle of deviation)
ਪ੍ਰਿਜਮ ਕੋਣ (Anle of prism)
Submit
Clear form
This content is neither created nor endorsed by Google. Report Abuse - Terms of Service - Privacy Policy