Science Quiz # 11 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਹੇਠ ਲਿਖਿਆਂ ਵਿੱਚੋਂ ਸਾਪੇਖ ਘਣਤਾ ਦੀ S.I. ਇਕਾਈ ਦੱਸੋ ? ( Which one of the following is the S.I. unit of relative density.) *
2 points
ਭੂਚਾਲ ਦੀ ਤੀਬਰਤਾ ਨੂੰ ਕਿਸ  ਪੈਮਾਨੇ ਨਾਲ ਮਾਪਿਆ ਜਾਂਦਾ ਹੈ ? (Which scale is used for measuring the intensity of an earthquake ?) *
2 points
ਰਾਮ ਨੇ  ਇਕ ਇਮਾਰਤ ਉੱਪਰ ਇਕ ਤਿੱਖੀ ਨੋਕ ਵਾਲੀ ਧਾਤ ਦੇ ਸਿਰੇ ਵਾਲੀ ਛੜ ਦੇਖੀ ਜੋ ਦੀਵਾਰ ਦੇ ਨਾਲ ਨਾਲ ਹੇਠਾਂ ਤੱਕ ਆ ਕੇ ਧਰਤੀ ਵਿਚ ਦੱਬੀ ਹੋਈ ਸੀ। ਇਸ ਛੜ ਨੂੰ ਇਮਾਰਤ ਨਾਲ ਕਿਸ ਉਦੇਸ਼ ਨਾਲ ਲਗਾਇਆ ਗਿਆ ਹੈ ? (Ram saw a pointed rod mounted  on the top of the building which runs along the wall and buried into the ground. What is the purpose of this metal rod ?) *
1 point
Captionless Image
ਕੋਈ ਸਰਲ ਪੈਂਡੂਲਮ 20 ਡੋਲਨ ਪੂਰੇ ਕਰਨ ਲਈ 32 ਸੈਕਿੰਡ ਲੈਂਦਾ ਹੈ ਪੈਂਡੂਲਮ ਦਾ ਆਵਰਤ ਕਾਲ ਪਤਾ ਕਰੋ ?  (A simple pendulum takes 32 seconds to complete 20 oscillation, then find the time period of pendulum.) *
2 points
Captionless Image
ਇਲੈਕਟ੍ਰਾਨ,ਪ੍ਰੋਟਾਨ ਅਤੇ ਨਿਊਟ੍ਰਾਨ ਦੀ ਕ੍ਰਮਵਾਰ ਖੋਜ ਕਿਸਨੇ ਕੀਤੀ ਸੀ ? (Who discovered the electron, proton and neutron respectively ? ) *
3 points
ਈ . ਗੋਲਡਸਟੀਨ (E. Goldstein)
ਜੇਮਸ ਚੇਡਵਿਕ (James Chadwick )
ਜੇ .ਜੇ.ਥਾਮਸਨ (J.J.Thomson)
ਇਲੈਕਟ੍ਰਾਨ (Electron)
ਪ੍ਰੋਟਾਨ (Proton)
ਨਿਊਟ੍ਰਾਨ (Neutron)
Submit
Clear form
This content is neither created nor endorsed by Google. Report Abuse - Terms of Service - Privacy Policy