Science Quiz # 27 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਚਿੱਤਰ ਵਿੱਚ ਦਿਖਾਈ ਜਾ ਰਹੀ ਕਿਰਿਆ ਕਿਸ ਨਿਯਮ ਤੇ ਅਧਾਰਿਤ ਹੈ  ? (The activity shown in the figure is based on which principle ?) *
1 point
Captionless Image
ਅਲਟਰਾ ਸਾਊਂਡ ਦੀ ਆਵ੍ਰਿਤੀ ਕਿੰਨੀ ਹੁੰਦੀ ਹੈ ? (What is the frequency of Ultrasound ?) *
1 point
*Note* 📳 🔄 Switch your phone to Horizontal Mode.
ਨਿਮਨਲਿਖਿਤ ਤਰੰਗਾਂ ਦਾ ਉਹਨਾਂ ਦੀਆਂ  ਸੰਚਾਰ ਪ੍ਰਣਾਲੀਆਂ ਨਾਲ ਮਿਲਾਨ ਕਰੋ | ( Match the following waves with their propagation modes) *
2 points
Captionless Image
ਆਡੇ -ਦਾਅ ਤਰੰਗਾਂ (Transverse wave)
ਯਾਂਤਰਿਕ ਤਰੰਗਾਂ (Longitudinal waves)
ਪ੍ਰਕਾਸ਼ ਤਰੰਗਾਂ (Light waves)
ਧੁਨੀ ਤਰੰਗਾਂ (Sound Waves)
ਨਿਮਨਲਿਖਿਤ ਪ੍ਰਸ਼ਨਾਂ ਦੇ ਉੱਤਰ ਦਿਓ ( Answer the following questions) *
2 points
Captionless Image
5
10
ਕਾਪਰ ਸਲਫੇਟ ਦੇ ਇੱਕ ਸੂਤਰ ਇਕਾਈ ਵਿੱਚ ਪਾਣੀ ਦੇ ਕਿੰਨੇ ਅਣੂ ਹੁੰਦੇ ਹਨ (How many molecules of water are present in one formula unit of copper sulphate)
ਸੋਡੀਅਮ ਕਾਰਬੋਨੇਟ ਦੇ ਇੱਕ ਸੂਤਰ ਇਕਾਈ ਵਿੱਚ ਪਾਣੀ ਦੇ ਕਿੰਨੇ ਅਣੂ ਹੁੰਦੇ ਹਨ (How many molecules of water are present in one formula unit of sodium carbonate)
*Note* 📳 🔄 Switch your phone to Horizontal Mode.
ਨਿਮਨਲਿਖਿਤ ਜੀਵਾਂ ਵਿੱਚ ਪ੍ਰਜਣਨ ਦਾ ਕਿਹੜਾ ਤਰੀਕਾ ਅਪਣਾਇਆ ਜਾਂਦਾ ਹੈ  (Which method of reproduction is adopted by the following organisms ?) *
4 points
ਬਡਿੰਗ (Budding)
ਵਿਖੰਡਨ (Fission)
ਪੁਨਰਜਣਨ (Regeneration)
ਕਾਇਕ ਪ੍ਰਜਣਨ (Vegetative propagation)
ਪੱਥਰ ਚੱਟ (ਬ੍ਰਾਇਓਫਾਇਲਮ)
ਹਾਈਡਰਾ (Hydra)
ਅਮੀਬਾ (Amoeba )
ਪਲੇਨੇਰੀਆ (planaria)
Submit
Clear form
This content is neither created nor endorsed by Google. Report Abuse - Terms of Service - Privacy Policy