ਜੇਕਰ ਕਿਸੇ ਤਾਰ ਦੀ ਲੰਬਾਈ ਨੂੰ ਖਿੱਚ ਕੇ ਦੁਗਣਾ ਕਰ ਦਿੱਤਾ ਜਾਵੇ ਤਾਂ ਉਸ ਦੇ ਪ੍ਰਤਿਰੋਧ ਤੇ ਕੀ ਪ੍ਰਭਾਵ ਪਵੇਗਾ ?( If a wire is stretched to double its length then what will be effect on its resistance?) *
2 points
ਹੇਠਾਂ ਲਿਖਿਆਂ ਵਿਚੋਂ ਕਿਹੜੀ ਧਾਤ ਨਹੀਂ ਹੈਂ ?( Which of the following is not a metal?) *
2 points
ਸਿਰਕੇ ਵਿੱਚ ਹੇਠ ਲਿਖਿਆਂ ਵਿਚੋਂ ਕਿਹੜਾ ਤੇਜ਼ਾਬ ਹੁੰਦਾ ਹੈ ?(Which of the following acid present in the Vinegar?) *
2 points
ਚਿੱਤਰ ਵਿੱਚ ਵਿਖਾਈ ਗ੍ਰੰਥੀ ਕਿਸ ਹਾਰਮੋਨ ਦਾ ਰਿਸਾਅ ਕਰਦੀ ਹੈ? (which hormone is released by the gland shown in the diagram?) *