Science Quiz # 17 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਹੇਠ ਲਿਖਿਆਂ ਵਿੱਚੋਂ ਕਿਹੜਾ ਜਾਨਵਰ  ਕੈਲਸੀਅਮ ਕਾਰਬੋਨੇਟ ਦੇ ਖੋਲ ਨਾਲ ਢਕੇ ਜਾਨਵਰਾਂ ਨੂੰ ਖਾਣ ਲਈ ਆਪਣੇ ਪੇਟ ਨੂੰ ਆਪਣੇ ਮੂੰਹ ਵਿੱਚੋਂ ਬਾਹਰ ਕੱਢਦਾ ਹੈ ? ( Which of the following animal pops out its stomach through its mouth to eat those animals which are covered by hard shells of calcium carbonate ?) *
1 point
ਸੈਲਸੀਅਸ ਪੈਮਾਨੇ ਅਤੇ ਫਾਰਨਹੀਟ ਪੈਮਾਨੇ ਤੇ ਮਨੁੱਖੀ ਸਰੀਰ ਦਾ ਨਾਰਮਲ ਤਾਪਮਾਨ ਕਿੰਨਾ ਹੈ ? (What is the normal temperature of human body on the Celsius scale and Fahrenheit scale respectively ?) *
1 point
ਨਿਮਨਲਿਖਿਤ ਵਿੱਚੋਂ  "ਜੂਲ ਦਾ ਤਾਪਨ ਨਿਯਮ" ਅਤੇ "ਕਿਸੇ ਪ੍ਰਤਿਰੋਧਕ ਵਿੱਚ ਵਰਤੀ ਗਈ ਊਰਜਾ" ਲਈ ਵਰਤੇ ਜਾਂਦੇ  ਗਣਿਤਿਕ ਸੰਬੰਧ ਕਿਹੜੇ ਹਨ ? (Which mathematical relation is used for "joule's law of heating" and "The electrical energy dissipated in a resistor" ?) *
2 points
W=V x I x T
H=I^2Rt
ਜੂਲ ਦਾ ਤਾਪਨ ਨਿਯਮ ( joule's law of heating)
ਕਿਸੇ ਪ੍ਰਤਿਰੋਧਕ ਵਿੱਚ ਵਰਤੀ ਗਈ ਉਰਜਾ (The electrical energy dissipated in a resistor)
30 ਓਹਮ ,50 ਓਹਮ ਅਤੇ 80 ਓਹਮ ਨੂੰ ਲੜੀ ਬੱਧ ਸਰਕਟ ਵਿੱਚ ਜੋੜਿਆ ਗਿਆ ਹੈ ਤਿੰਨਾਂ ਪ੍ਰਤੀਰੋਧਕਾਂ  ਦਾ ਤੁੱਲ ਪ੍ਰਤਿਰੋਧ ਪਤਾ ਕਰੋ ? (30 ohms, 50 ohms and 80 ohms resistors are connected in series,What will be the resultant resistance ? ) *
1 point
Captionless Image
*Note*👉 📳 🔄 Switch your mobile phone to Horizontal Mode.                                                                                        
ਹਰਗੁਨ  ਨੇ ਇੱਕ ਮੁੱਠੀ ਭਰ ਬਗੀਚੇ ਦੀ ਮਿੱਟੀ ਨੂੰ ਬੀਕਰ ਵਿੱਚ ਲੈਕੇ ਉਸ ਵਿੱਚ ਤਿੰਨ-ਚੌਥਾਈ ਹਿੱਸਾ  ਪਾਣੀ ਨਾਲ ਭਰਿਆ ,ਮਿੱਟੀ ਨੂੰ ਛੜ ਨਾਲ ਪਾਣੀ ਵਿੱਚ ਘੋਲ ਕੇ ਕੁੱਝ ਸਮੇਂ ਲਈ ਰੱਖ ਦਿੱਤਾ , ਹੁਣ ਉਸਨੇ ਅਲੱਗ ਅਲੱਗ ਪਰਤਾਂ ਵੇਖੀਆਂ ,ਹੇਠਾਂ ਤੋਂ ਉੱਪਰ ਵੱਲ ਆਉਂਦੇ ਹੋਏ ਇਹਨਾਂ ਪਰਤਾਂ ਦਾ ਕ੍ਰਮ ਕੀ ਹੋਵੇਗਾ? (Hargun added a handful of garden soil to a beaker filled it three-quarters of water ,stirred  the content to dissolve the soil and left it undisturbed for sometime.He observed different layers.What is the order of these layers from bottom to top ?) *
5 points
Captionless Image
ਮੱਲੜ (Humus)
ਚੀਕਣੀ ਮਿੱਟੀ (Clay)
ਕੰਕਰ (Gravel)
ਪਾਣੀ (Water)
ਰੇਤ (Sand)
ਪਹਿਲੀ ਪਰਤ (1st Layer)
ਦੂਸਰੀ ਪਰਤ (2nd Layer)
ਤੀਸਰੀ ਪਰਤ (3rd Layer)
ਚੌਥੀ ਪਰਤ (4th Layer)
ਪੰਜਵੀਂ ਪਰਤ (5th layer)
Submit
Clear form
This content is neither created nor endorsed by Google. Report Abuse - Terms of Service - Privacy Policy