Sohila Sahib - Assignment 4
https://www.sikhteachings.com/gurmatlessiondetails/sohila-sahib-for-kids
Sign in to Google to save your progress. Learn more
Email *
Name (ਨਾਮ) *
Class in School (ਜਮਾਤ) *

1. ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥

ਇਸ ਪੰਕਤੀ ਨੂੰ ਦੋ ਵਾਰ ਲਿਖੋ। ਜਿਵੇਂ ਤੁਸੀਂ ਇਸਨੂੰ ਲਿਖਦੇ ਹੋ, ਇਸਦੇ ਅਰਥ ਬਾਰੇ ਸੋਚੋ ਅਤੇ ਹਰ ਇੱਕ ਅੱਖਰ ਨੂੰ ਆਪਣੇ ਮੰਨ  ਵਿੱਚ ਹੌਲੀ-ਹੌਲੀ ਉਚਾਰਨ ਕਰੋ। ਜਦੋਂ ਤੁਸੀਂ ਇਸ ਪੰਕਤੀ ਨੂੰ ਲਿਖਦੇ ਹੋ ਤਾਂ ਹਰੇਕ ਅੱਖਰ ਦੀ ਬਣਤਰ ਬਾਰੇ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ। ਹਾਂ 'ਤੇ ਨਿਸ਼ਾਨ ਲਗਾਓ ਜੇਕਰ ਤੁਸੀਂ ਪੰਕਤੀ ਨੂੰ ਦੋ ਵਾਰ ਲਿਖਿਆ ਹੈ ਜਾਂ ਫਿਰ ਨਹੀਂ ਤੇ ਨਿਸ਼ਾਨ ਲਗਾਓ |

Write this pankti twice. As you write it, think about it's meaning and pronounce each word slowly in your mind. Try to learn something new about the formation and structure of each word as you write this pankti. Tick yes if you have written the pankti else No

*
1 point
2.  ਅਨੁਭਵ ਤੋਂ ਬਿਨਾਂ ਬੋਲਣ ਦਾ ਕੀ ਮਤਲਬ ਹੈ? / What does it mean speaking without experience? *
1 point
3. ਗੁਰਬਾਣੀ ਵਿੱਚ ਆਖੀਐ ਦੇ ਸਮਾਨਾਰਥੀ ਸ਼ਬਦ ਕਿਹੜੇ ਹਨ? / Which of the following is synonym of "Aakhiye" in Gurbani? 
*
2 points
4. ਗੁਰਬਾਣੀ ਮੈਨੂੰ ਸਲਾਹ ਦਿੰਦੀ ਹੈ ਕਿ / Gurbani advises me that: 
*
1 point
5. ਆਮ ਤੌਰ ਤੇ ਗੁਰਬਾਣੀ ਵਿੱਚ  ਘਰਿ ਦਾ ਅਰਥ ਹੈ  / Ghar in Gurbani generally means?
*
1 point
6. ਸਿਵਰਿਹੁ ਦਾ ਮਤਲਬ ਹੈ / sivariho means?
*
1 point
7 ਗੁਰਬਾਣੀ ਵਿੱਚ ਕਿਸੇ ਸ਼ਬਦ ਦੇ ਅੰਤ ਵਿੱਚ "ਹਾਰੋ" ਦਾ ਕੀ ਅਰਥ ਹੋਂਦਾ ਹੈ? ਅਜਿਹੇ ਸ਼ਬਦਾਂ ਦੀਆਂ ਕੁਝ ਉਦਾਹਰਣਾਂ ਦਿਓ / What does Haaro mean when it comes at the end of any word in Gurbani. Give some examples of such words. 
8. ਤੁਸੀਂ ਇਸ ਪੰਕਤੀ ਨੂੰ ਆਪਣੇ ਜੀਵਨ ਵਿੱਚ ਕਿਵੇਂ ਜੋੜਦੇ ਹੋ? ਉਦਾਹਰਨ ਲਈ ਤੁਸੀਂ ਆਪਣੀ ਜੋਤਿ ਦੀ ਆਵਾਜ਼ 'ਤੇ ਕੇਂਦ੍ਰਿਤ ਰਹਿਣ ਲਈ ਕੀ ਕੋਸ਼ਿਸ਼ ਕਰਦੇ ਹੋ? ਕੀ ਤੁਸੀਂ ਇਸ ਨੂੰ ਸੁਣਦੇ ਹੋ ਜਦੋਂ ਮਨ ਲਾਲਚੀ, ਗੁੱਸੇ, ਹਉਮੈ ਆਦਿ ਹੋਣ ਦਾ ਸੰਦੇਸ਼ ਦਿੰਦਾ ਹੈ? / How do you relate this pankti in your life? For e.g. what effort do you do to stay focused on your inner voice? Do you listen to it when mind gives the message to be greedy, angry, egoistic, etc. 
*
Submit
Clear form
Never submit passwords through Google Forms.
This form was created inside of kidsgurmatsessions.page. Report Abuse