Science Quiz # 38 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
500 ਕਿਲੋ ਦੇ ਪੁੰਜ ਦੀ  ਇੱਕ ਰੇਹੜੀ ਨੂੰ ਘੋੜੇ ਦੁਆਰਾ 4 ਮੀਟਰ ਪ੍ਰਤੀ ਵਰਗ ਸੈਕਿੰਡ ਦੇ ਪ੍ਰਵੇਗ ਨਾਲ ਖਿੱਚਿਆ ਜਾ ਰਿਹਾ ਹੈ | ਰੇਹੜੀ ਖਿੱਚਣ ਲਈ ਘੋੜੇ  ਦੁਆਰਾ ਕਿੰਨਾ ਬਲ ਲਗਾਇਆ ਗਿਆ ਹੈ ? (A cart of mass 500 kg is pulled by a horse and acceleration produced in it is 4 m/s^2. The force exerted by the horse is  ) *
2 points
ਵੇਲਣ ਰਗੜ ਸਰਕਣਸ਼ੀਲ ਰਗੜ ਨਾਲੋਂ .........ਹੁੰਦੀ ਹੈ  |        (Rolling friction is …...... the sliding friction.) *
1 point
ਨਿਮਨਲਿਖਿਤ ਤਾਰਾ ਮੰਡਲਾਂ ਨੂੰ ਉਹਨਾਂ ਦੇ ਆਕਾਰ ਨਾਲ ਮਿਲਾਓ |(Match the following constellations with  their shapes.) *
2 points
Captionless Image
ਵੱਡੀ ਕੜਛੀ (Big ladle)
ਸ਼ਿਕਾਰੀ ( Hunter)
ਸਪਤਰਿਸ਼ੀ (Sapatrishi)
ਉਰਾਯਨ (Orion)
ਚਿੱਤਰ ਵਿੱਚ ਦਿਖਾਏ ਗਣਿਤਿਕ ਫਾਰਮੂਲਿਆਂ  ਦਾ ਨਾਮ ਕੀ ਹੈ ? (What are the names of the following mathematical formulae shown in image below ?) *
2 points
Captionless Image
ਦਰਪਣ ਫਾਰਮੂਲਾ (Mirror Formula)
ਲੈਂਜ ਫਾਰਮੂਲਾ (Lens Formula)
B
A
ਹੇਠਾਂ ਦਿੱਤੇ ਨਿਉਰਾਨ ਦੇ ਚਿੱਤਰ ਨੂੰ ਲੇਬਲ ਕਰੋ |(Label the diagram of Neuron given below ) *
3 points
Captionless Image
A
B
C
ਡੈਂਡਰਾਈਟ (Dendrite)
ਕੇਂਦਰਕ (Nucleus)
ਐਕਸਾਨ (Axon)
Submit
Clear form
This content is neither created nor endorsed by Google. Report Abuse - Terms of Service - Privacy Policy