Science Quiz # 26 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਜ਼ੋਰਦਾਰ ਕਸਰਤ ਤੋਂ ਬਾਅਦ, ਇੱਕ ਵਿਅਕਤੀ ਆਪਣੀਆਂ ਮਾਸਪੇਸ਼ੀਆਂ  ਵਿੱਚ ਅਕੜਾਅ ਦਾ ਅਨੁਭਵ ਕਰਦਾ ਹੈ | ਇਸਦਾ ਕੀ ਕਾਰਨ ਹੈ ? (After vigorous exercise , a person may experience cramps in the muscles.What is the reason behind it ?) *
1 point
Captionless Image
ਜਮਾਤ ਵਿੱਚ  ਅਧਿਆਪਕ ਨੇ ਦੱਸਿਆ ਕਿ ਲੋਹੇ ਨੂੰ ਜੰਗਾਲ ਉਦੋਂ ਲੱਗਦੀ ਹੈ ਜਦੋਂ ਲੋਹਾ  ਆਕਸੀਜਨ ਅਤੇ ਪਾਣੀ ਨਾਲ ਪ੍ਰਤੀਕਿਰਿਆ ਕਰਦਾ ਹੈ | ਇਸ ਰਸਾਇਣਕ ਕਿਰਿਆ ਦਾ ਨਾਮ ਅਤੇ ਇਸਦੀ ਰਸਾਇਣਕ ਸਮੀਕਰਨ ਵੀ ਲਿਖੋ | ( The teacher explained in the class that rusting occurs when iron reacts with oxygen and water.What is the name and chemical equation for this chemical reaction ? ) *
1 point
Captionless Image
ਇੱਕ ਪ੍ਰਯੋਗ ਵਿੱਚ ਤੇਜ਼ ਗਤੀ ਨਾਲ ਚੱਲ ਰਹੇ ਐਲਫਾ ਕਣਾਂ ਨੂੰ ਸੋਨੇ ਦੀ ਪੱਤੀ ਤੇ ਟਕਰਾਇਆ ਗਿਆ ਸੀ | ਇਹ ਪ੍ਰਯੋਗ ਕਿਸ ਵਿਗਿਆਨੀ ਦੁਆਰਾ ਕੀਤਾ ਗਿਆ ਸੀ |(In an experiment,fast moving alpha particles were made to fall on a thin gold foil. Name the scientist who performed this experiment ? ) *
1 point
Captionless Image
ਹੇਠਾਂ ਦਿੱਤੇ ਸੁਰ ਸਾਜਾਂ ਨੂੰ ਉਹਨਾਂ ਦੇ ਕੰਪਨ ਕਰਦੇ ਭਾਗਾਂ ਨਾਲ ਮਿਲਾਓ | (Match the following musical instruments with their vibrating parts) *
3 points
Captionless Image
ਹਵਾ ਕਾਲਮ (Air column)
ਖਿੱਚੀ ਝਿੱਲੀ (stretched membrane)
ਖਿੱਚੀ ਤਾਰ (Stretched string)
ਵੀਣਾ (Veena)
ਤਬਲਾ (Tabla)
ਬੰਸਰੀ (Flute)
*Note* 📳 🔄 Switch your phone to Horizontal Mode.
ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ | (Answer the following questions.) *
4 points
Captionless Image
ਚੂਨਾ ਪੱਥਰ (Limestone)
< 5.5
7
ਕੈਲਸ਼ੀਅਮ ਸਲਫੇਟ (calsium sulphate)
ਦੰਦ ਖੋਰ ਲਈ ਜਿਮੇਦਾਰ pH ਮਾਨ (pH value responsible for tooth decay)
ਮਿੱਟੀ ਦੇ ਤੇਜ਼ਾਬੀਪਨ ਨੂੰ ਦੂਰ ਕਰਨ ਲਈ ਮਿੱਟੀ ਵਿੱਚ ਕੀ ਮਿਲਾਇਆ ਜਾਂਦਾ ਹੈ (What is mixed to soil to remove acidity of the soil)
ਕਸ਼ੀਦਿੱਤ ਪਾਣੀ ਦੀ pH ਦਾ ਮਾਨ (pH value of distilled water)
ਮਿੱਟੀ ਦੇ ਖਾਰੇਪਨ ਨੂੰ ਦੂਰ ਕਰਨ ਲਈ ਮਿੱਟੀ ਵਿੱਚ ਕੀ ਮਿਲਾਇਆ ਜਾਂਦਾ ਹੈ (What is added to the soil to remove the basicity of the soil)
Submit
Clear form
This content is neither created nor endorsed by Google. Report Abuse - Terms of Service - Privacy Policy