ਅਲੂਮਨੀ ਨਾਮਜ਼ਦਗੀ ਫਾਰਮ
ਬੋਰਡ ਆਫ਼ ਟਰੱਸਟੀਜ਼ ਆਪਣੀਆਂ ਮੀਟਿੰਗਾਂ ਦੌਰਾਨ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਮਿਊਨਿਟੀ ਮੈਂਬਰਾਂ ਅਤੇ ਕਰਮਚਾਰੀਆਂ ਨੂੰ ਉਮੀਦਵਾਰ ਦਾ ਨਾਮ ਜਮ੍ਹਾਂ ਕਰਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸੈਂਟਰਲ ਯੂਨੀਫਾਈਡ ਦੇ ਸਾਬਕਾ ਵਿਦਿਆਰਥੀ ਮਹੱਤਵਪੂਰਨ ਪ੍ਰਾਪਤੀਆਂ ਅਤੇ ਡਿਸਟ੍ਰਿਕਟ ਦੇ ਟੀਚਿਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਕੇ ਰੋਲ ਮਾਡਲ ਵਜੋਂ ਕੰਮ ਕਰਦੇ ਹਨ। ਅਸੀਂ ਉਨ੍ਹਾਂ ਨੂੰ ਮਨਾਉਣ ਦੀ ਉਮੀਦ ਕਰਦੇ ਹਾਂ।

ਕਿਸਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ?
ਇਹ ਅਵਾਰਡ ਸਾਰੇ ਜੀਵਤ ਜਾਂ ਮ੍ਰਿਤਕ ਯੂਨਾਈਟਿਡ ਸੈਂਟਰਲ ਦੇ ਸਾਬਕਾ ਵਿਦਿਆਰਥੀਆਂ ਲਈ ਖੁੱਲ੍ਹਾ ਹੈ।

ਮਾਪਦੰਡ:
ਨਾਮਜ਼ਦ ਵਿਅਕਤੀ ਨੂੰ ਸ਼ਾਨਦਾਰ ਤਰੀਕੇ ਨਾਲ ਇਹ ਦਿਖਾਉਣਾ ਚਾਹੀਦਾ ਹੈ ਕਿ ਉਸਨੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਮਿਸ਼ਨ ਅਤੇ ਦ੍ਰਿਸ਼ਟੀ ਵਿੱਚ ਯੋਗਦਾਨ ਪਾਇਆ ਹੈ। ਅਸੀਂ ਉਹਨਾਂ ਨਾਮਜ਼ਦ ਵਿਅਕਤੀਆਂ ਦੀ ਭਾਲ ਕਰ ਰਹੇ ਹਾਂ ਜੋ ਹੇਠ ਲਿਖਿਆਂ ਨੂੰ ਪ੍ਰਦਰਸ਼ਿਤ ਕਰਦੇ ਹਨ:
  1. ਅਸਧਾਰਨ ਜਾਂ ਸ਼ਾਨਦਾਰ ਵਿਸ਼ੇਸ਼ਤਾਵਾਂ।
  2. . ਸੈਂਟਰਲ ਭਾਈਚਾਰੇ ਅਤੇ/ਜਾਂ ਡਿਸਟ੍ਰਿਕਟ ਲਈ ਸੇਵਾ ਅਤੇ ਸਮਰਪਣ ਦੇ ਕੰਮ।
  3. ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਕੀਤੇ ਹੋਏ ਯਤਨ
  4. ਵਲੰਟੀਅਰ ਕੰਮ ਜੋ ਭਾਈਚਾਰੇ (ਸੋਸਾਇਟੀ) ਜਾਂ ਡਿਸਟ੍ਰਿਕਟ ਨੂੰ ਬਿਹਤਰ ਬਣਾਉਂਦਾ ਹੈ।
  5. ਸਥਾਨਕ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਕੰਮ
ਡਿਸਟ੍ਰਿਕਟ ਦਾ ਵਿਜ਼ਨ: ਸੈਂਟਰਲ ਯੂਨੀਫਾਈਡ ਸਿੱਖਿਆ ਵਿੱਚ ਇੱਕ ਖੇਤਰੀ ਲੀਡਰ ਹੋਵੇਗਾ ਜਿੱਥੇ ਸਾਰੇ ਵਿਦਿਆਰਥੀ ਸਫਲਤਾ ਲਈ ਤਿਆਰ ਹਨ। ਡਿਸਟ੍ਰਿਕਟ ਦੇ ਮਾਰਗਦਰਸ਼ਕ ਸਿਧਾਂਤਾਂ ਲਈ ਇੱਥੇ  ਇੱਥੇ ਕਲਿੱਕ ਕਰੋ

ਡਿਸਟ੍ਰਿਕਟ ਦਾ ਮਿਸ਼ਨ: ਸਾਡੇ ਨੌਜਵਾਨਾਂ ਨੂੰ ਸਿੱਖਿਅਤ ਕਰਨ, ਅਕਾਦਮਿਕ ਸਫਲਤਾ ਨੂੰ ਯਕੀਨੀ ਬਣਾਉਣ, ਅਤੇ ਕੱਲ੍ਹ ਦੇ ਨੇਤਾਵਾਂ ਨੂੰ ਸਮਰੱਥ ਬਣਾਉਣ ਲਈ ਵਿਭਿੰਨਤਾ ਨੂੰ ਅਪਣਾਓ। ਅਸੀਂ ਸੈਂਟਰਲ ਯੂਨੀਫਾਈਡ ਹਾਂ। ਡਿਸਟ੍ਰਿਕਟ ਦੇ ਮਾਰਗਦਰਸ਼ਕ ਸਿਧਾਂਤਾਂ ਲਈ  ਇੱਥੇ  ਕਲਿੱਕ ਕਰੋ
Sign in to Google to save your progress. Learn more
ਕਿਰਪਾ ਕਰਕੇ ਉਹ ਬਾਕਸ ਚੁਣੋ ਜੋ ਨਾਮਜ਼ਦ ਵਿਅਕਤੀ ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ। *
Required
ਨਾਮਜ਼ਦ ਦਾ ਪਹਿਲਾ ਅਤੇ ਆਖਰੀ ਨਾਮ? (ਕਿਰਪਾ ਕਰਕੇ ਕਿਸੇ ਵੀ ਨਾਮ ਦਾ ਜ਼ਿਕਰ ਕਰੋ ਜੋ ਉਮੀਦਵਾਰ ਨੇ ਆਪਣੀ ਪੜ੍ਹਾਈ ਦੌਰਾਨ ਵਰਤਿਆ ਹੋਵੇ) *
ਉਮੀਦਵਾਰ ਦਾ ਗ੍ਰੈਜੂਏਸ਼ਨ ਸਕੂਲ? *
ਉਮੀਦਵਾਰ ਦਾ ਗ੍ਰੈਜੂਏਸ਼ਨ ਸਾਲ? *
ਉਮੀਦਵਾਰ ਵਿਅਕਤੀ ਦੀ ਸੰਪਰਕ ਜਾਣਕਾਰੀ? *
ਕਿਰਪਾ ਕਰਕੇ ਇਹ ਦਰਸਾਉਣ ਲਈ ਕਿ ਤੁਹਾਡਾ ਉਮੀਦਵਾਰ ਮਾਪਦੰਡ ਨੂੰ ਕਿਵੇਂ ਦਰਸਾਉਂਦਾ ਹੈ, ਹੇਠਾਂ ਦਿੱਤੀ ਸਪੇਸ ਵਿੱਚ ਇੱਕ-ਪੈਰਾਗ੍ਰਾਫ ਬਿਆਨ (ਸਟੇਟਮੈਂਟ) ਸ਼ਾਮਲ ਕਰੋ।
*
ਤੁਹਾਡਾ ਪਹਿਲਾ ਅਤੇ ਆਖਰੀ ਨਾਮ?
*
ਤੁਹਾਡੀ ਸੰਪਰਕ ਜਾਣਕਾਰੀ? (ਫੋਨ ਨੰਬਰ ਅਤੇ/ਜਾਂ ਈਮੇਲ)
*
ਸੈਂਟਰਲ ਸੋਸਾਇਟੀ ਵਿੱਚ ਤੁਹਾਡਾ ਸਿਰਲੇਖ ਜਾਂ ਭੂਮਿਕਾ? (ਉਦਾਹਰਨ: ਅਧਿਆਪਕ, ਕਮਿਊਨਿਟੀ ਮੈਂਬਰ, ਆਦਿ)
*
Submit
Clear form
Never submit passwords through Google Forms.
This form was created inside of Central Unified School District. Report Abuse