Science Quiz # 75 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਹੇਠਾਂ ਵਿਖਾਏ ਦੂਰੀ ਸਮਾਂ  ਗ੍ਰਾਫ ਵਿੱਚ ਵਸਤੂ ਦੀ ਚਾਲ ਪਤਾ ਕਰੋ ( From the following distance time graph find speed of the body) *
2 points
Captionless Image
ਹੇਠਾਂ ਵਿਖਾਈ ਗਈ ਬੀਮਾਰੀ ਕਿਸ ਤੱਤ ਦੀ ਕਮੀ ਨਾਲ ਹੁੰਦੀ ਹੈ ? (The disease shown in the following picture is caused due to deficiency of which element?) *
2 points
Captionless Image
ਇੱਕ ਤੱਤ X ਦੀ ਇਲੈਕਟ੍ਰਾਨੀ ਤਰਤੀਬ 2,1 ਹੈ, ਇਸ ਦੀ ਹੇਠ ਲਿਖੇ  ਕਿਸ ਤੱਤ ਨਾਲ ਸਮਾਨਤਾ ਹੋਵੇਗੀ ? ( The electronic configuration of an element X is 2,1.  It is similar to which of the following element ?) *
2 points
ਬਿਜਲਈ ਬਲਬ ਦਾ ਤੰਤੁ ਕਿਸ ਧਾਤ ਦਾ ਬਣਿਆ ਹੁੰਦਾ ਹੈ?( From which metal the filament of bulb is made of?) *
2 points
Captionless Image
ਇਲੈਕਟ੍ਰਾਨ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ ਸੀ ?( Who discovered electron?) *
2 points
Submit
Clear form
This content is neither created nor endorsed by Google. Report Abuse - Terms of Service - Privacy Policy