Science Quiz # 31 ਪੜ੍ਹੋ ਪੰਜਾਬ -ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਹੇਠ ਲਿਖਿਆਂ ਵਿਚੋਂ ਕਿਸ ਦੇ ਸਭ ਤੋਂ ਵੱਧ ਪਰਮਾਣੂ ਹਨ ? (Which of the following has maximum number of atoms ?) {Hint* --> no. of atoms = Given mass/Molar mass * Avogadro number. } *
2 points
ਜਦੋਂ ਬਾਰਿਸ਼ ਦੀਆਂ ਬੂੰਦਾਂ  'ਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਸਤਰੰਗੀ ਪੀਂਘ ਬਣਦੀ ਹੈ | ਹੇਠਾਂ ਲਿਖੇ ਪ੍ਰਕਾਸ਼ੀ ਵਰਤਾਰਿਆਂ ਵਿੱਚੋਂ ਕਿਹੜਾ ਇਸ ਲਈ ਜਿੰਮੇਦਾਰ ਹੈ ? (A rainbow is formed when sunlight falls on drops of rain.Which of the following phenomenon are responsible for it ? ) *
2 points
Captionless Image
ਨਿਮਨਲਿਖਿਤ ਵਿੱਚੋਂ ਕਿਹੜਾ ਤੱਤ ਪੌਦਿਆਂ ਲਈ ਅਲਪ ਮਾਤਰੀ ਹੈ (Which of the following is a micro-nutrient for plants) *
2 points
ਸਾਡੇ ਮੂੰਹ ਵਿੱਚ, ਸਾਹਮਣੇ ਤੋਂ ਪਿੱਛਲੇ ਪਾਸੇ ਵੱਲ ਵੱਖ-ਵੱਖ ਕਿਸਮਾਂ ਦੇ ਦੰਦਾਂ ਦਾ ਪ੍ਰਬੰਧ ਹੇਠਾਂ ਲਿਖਿਆਂ ਵਿਚੋਂ ਕਿਸ ਪ੍ਰਕਾਰ ਹੈ ? ( Which of the following is the correct arrangement of different types of teeth from front to back in our mouth?) *
2 points
Captionless Image
ਕਿਸੇ ਬਿਜਲੀ ਬਲਬ ਦੇ ਫਿਲਾਮੇਂਟ ਵਿਚੋਂ 0.5 A ਬਿਜਲਈ ਧਾਰਾ  (I) 600 ਸੈਕਿੰਡ (t) ਲਈ ਪ੍ਰਵਾਹਿਤ ਹੁੰਦੀ ਹੈ | ਬਿਜਲਈ  ਸਰਕਟ ਵਿਚੋਂ ਲੰਘੇ ਬਿਜਲਈ ਚਾਰਜ ਦੀ ਮਾਤਰਾ ਗਿਆਤ ਕਰੋ |  ( A current (I) of 0.5 A is drawn by a filament of an electric bulb for 600 sec (t).Find the amount of electric charge that flows through the circuit. {Hint : Q=It } *
2 points
Submit
Clear form
This content is neither created nor endorsed by Google. Report Abuse - Terms of Service - Privacy Policy