Science Quiz # 22- ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਭੋਜਨ ਲੜੀ ਵਿੱਚ ਸ਼ਾਕਾਹਾਰੀ ਹੇਠ ਲਿਖਿਆਂ ਵਿਚੋਂ ਕਿਸਦੀ ਭੂਮਿਕਾ ਨਿਭਾਉਂਦੇ ਹਨ ? (Which of the following roles is played by herbivores in the food chain ? ) *
1 point
Captionless Image
ਬਿਜਲੀ ਦੇ ਬਲਬ ਵਿੱਚ ਫਿਲਾਮੈਂਟ ਦੇ ਤੌਰ ਤੇ ਵਰਤੀ ਜਾਣ ਵਾਲੀ ਧਾਤ ਦੀ ਨਿਮਨਲਿਖਿਤ ਵਿਚੋਂ ਕੀ ਖਾਸੀਅਤ ਹੁੰਦੀ ਹੈ ? (Which of the following is a characteristic of a metal used as a filament in an electric bulb ?) *
1 point
Captionless Image
ਹੇਠਾਂ ਦਿਖਾਏ ਚਿੱਤਰ ਵਿੱਚ ਕਿਹੜੀ ਰਸਾਇਣਿਕ ਕਿਰਿਆ ਹੋ ਰਹੀ ਹੈ ? (Which chemical reaction is taking place in the image shown below ?) *
1 point
Captionless Image
ਹੇਠਾਂ ਦਿਖਾਈ ਕਿਰਿਆ ਨੂੰ ਦੇਖਕੇ ਪ੍ਰਸ਼ਨਾਂ ਦੇ ਉੱਤਰ ਦਿਓ |(Answer the questions based on the activity shown below) *
2 points
Captionless Image
ਆਕਸੀਜਨ (Oxygen)
ਕਾਰਬਨ ਡਾਈਆਕਸਾਈਡ (carbon dioxide)
ਜਾਲਣ ਲਈ ਜਰੂਰੀ ਗੈਸ (Gas which is supporter of combustion)
ਅੱਗ ਬੁਝਾਉਣ ਲਈ ਲੋੜੀਂਦੀ ਗੈਸ ( Gas which extinguishes fire)
*Note* 📳 🔄 Switch your phone to Horizontal Mode.
ਹੇਠਾਂ ਦਿੱਤੇ ਗਏ ਪੌਦਾ ਸੈੱਲ ਦੇ ਚਿੱਤਰ ਨੂੰ ਲੇਬਲ ਕਰੋ | (Label the Plant cell diagram given below ) *
5 points
Captionless Image
ਸੈੱਲ ਝਿੱਲੀ (Cell membrane)
ਰਾਈਬੋਸੋਮਸ (Ribosomes )
ਮਾਈਟੋਕਾਂਡਰਿਆ (Mitochondria)
ਵੱਡੀ ਰਸਧਾਨੀ (Large Vacuole)
ਕਲੋਰੋ ਪਲਾਸਟ (Chloroplast)
1
2
3
4
5
Submit
Clear form
This content is neither created nor endorsed by Google. Report Abuse - Terms of Service - Privacy Policy