Practice Paper of G.K Notes In Punjabi Part-3
https://mrsshakuntla.com/g-k-notes-in-punjabi/  &  https://mrsshakuntla.com/g-k-notes-in-punjabi-part-2/ & https://mrsshakuntla.com/g-k-notes-in-punjabi-part-3/ ਲਿੰਕ  ਰਾਹੀਂ ਦਿੱਤੇ ਗਏ ਨੋਟਸ ਦੇ ਆਧਾਰ ਤੇ ਇਹ ਪ੍ਰੈਕਟਿਸ ਪੇਪਰ ਤਿਆਰ ਕੀਤਾ ਗਿਆ ਹੈ ਤਾਂ ਜੋ ਕੀਤੀ ਗਈ ਤਿਆਰੀ ਦਾ ਪਤਾ ਲੱਗ ਸਕੇ. ਹਰ ਪ੍ਰਸ਼ਨ 2 ਅੰਕ ਦਾ ਹੈ, ਪੇਪਰ ਦੀ ਸਮਾਪਤੀ ਤੋਂ ਬਾਅਦ Answer Key ਤੇ ਆਪਣਾ Score ਦੇਖ ਸਕਦੇ ਹੋ.

Sign in to Google to save your progress. Learn more
Name *
Mobile No. (Whatsapp No.) *
Q-1. ਸਾਲ 2011 ਵਿੱਚ ਪੰਜਾਬ ਦੀ ਕੁੱਲ ਆਬਾਦੀ ਹੈ *
2 points
Q-2. ਪੰਜਾਬ ਦੀ ਕੁੱਲ ਆਬਾਦੀ ਘਣਤਾ ਹੈ *
2 points
Q-3. ਜੇਹਲਮ ਨਦੀ ਦਾ ਯੂਨਾਨੀ ਨਾਮ ਕੀ ਹੈ? *
2 points
Q-4. ਮੀਰੀ ਅਤੇ ਪੀਰੀ ਦੇ ਪ੍ਰਵਕਤਾ ਕੌਣ ਹਨ? *
2 points
Q-5. ਪੰਜਾਬ ਕਿਸ  ਨਿੰਬੂ ਜਾਤੀ ਦੇ ਫਲਾਂ ਦੇ ਉਤਪਾਦਨ ਵਿੱਚ ਮੋਹਰੀ ਹੈ *
2 points
Q-6. ਪੁਰਾਣ ਕਾਲ ਵਿੱਚ ਸਿੰਧ ਪਹਾੜੀ ਖੇਤਰ ਨੂੰ ਕੀ ਕਿਹਾ ਜਾਂਦਾ ਸੀ? *
2 points
Q-7. ਛੱਤਬੀਰ ਜ਼ੂਲੋਜੀਕਲ ਪਾਰਕ ਕਿੱਥੇ ਹੈ? *
2 points
Q-8. ਕਿਹੜੀ ਨਦੀ ਮਾਲਵਾ ਖੇਤਰਾਂ ਵਿੱਚੋਂ ਲੰਘਦੀ ਹੈ? *
2 points
Q-9. ਸਤਲੁਜ ਅਤੇ ਬਿਆਸ ਨਦੀਆਂ ਕਿੱਥੇ ਮਿਲਦੀਆਂ ਹਨ : *
2 points
Q -10. ਪੰਜਾਬ ਦੀਆਂ ਪਸ਼ੂ ਚਾਰਾ ਫਸਲਾਂ ਕੀ ਹਨ? *
2 points
Q -11.’ਸੰਸਾਰ ਦੀ ਛੱਤ’ ਕਿਸ ਜਗ੍ਹਾ ਨੂੰ ਕਿਹਾ ਜਾਂਦਾ ਹੈ? *
2 points
Q -12. ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ? *
2 points
Q -13. ਸੌਰ ਮੰਡਲ ਵਿੱਚ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ? *
2 points
Q -14.ਵਾਯੂਮੰਡਲ ਵਿੱਚ ਆਕਸੀਜਨ ਗੈਸ ਦੀ ਪ੍ਰਤੀਸ਼ਤ ਮਾਤਰਾ ਕਿੰਨੀ ਹੈ? *
2 points
Q -15. ਸੰਸਾਰ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ? *
2 points
Q -16. ਆਬਾਦੀ ਦੇ ਹਿਸਾਬ ਨਾਲ ਭਾਰਤ ਦਾ ਸਭ ਤੋ ਛੋਟਾ ਪ੍ਰਾਂਤ ਕਿਹੜਾ ਹੈ? *
2 points
Q -17. ਪੰਜਾਬ ਦੇ ਇਲਾਕੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਦੀ ਜਿੰਮੇਵਾਰੀ ਭਾਰਤੀ ਥਲ ਸੈਨਾ ਦੀ ਕਿਸ ਕਮਾਂਡ ਕੋਲ ਹੈ? *
2 points
Q -18. ਕਿਸ ਵਿਅਕਤੀ ਨੂੰ ਭਾਰਤ ਦੇ ‘ਮਿਸਾਈਲ ਮੈਨ’ ਵਜੋਂ ਜਾਣਿਆ ਜਾਂਦਾ ਹੈ? *
2 points
Q -19. ਨਵੀਂ ਦਿੱਲੀ (ਭਾਰਤ) ਅਤੇ ਲਾਹੌਰ (ਪਾਕਿਸਤਾਨ) ਵਿਚਾਲੇ ਇੱਕ ਰੇਲਵੇ ਲਾਈਨ ਹੈ। ਇਸ ਲਾਈਨ ਤੇ ਭਾਰਤੀ ਪਾਸੇ ਵੱਲ ਆਖਰੀ ਸਟੇਸ਼ਨ ਕਿਹੜਾ ਹੈ? *
2 points
Q -20. ਭਾਰਤ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ? *
2 points
Submit
Clear form
Never submit passwords through Google Forms.
This content is neither created nor endorsed by Google. Report Abuse - Terms of Service - Privacy Policy