ਕਲਾਸ -10    ਪਾਠ (10)
ਤਿਆਰ ਕਰਤਾ -ਸੋਹਣ ਸਿੰਘ ਸ. ਸ. ਸ. ਸਕੂਲ ਮਾਨਵੀ (ਸੰਗਰੂਰ )
Sign in to Google to save your progress. Learn more
Captionless Image
ਨਾਮ *
ਸਕੂਲ *
ਜ਼ਿਲ੍ਹਾ *
1.ਹੇਠਾਂ ਪ੍ਰਕਾਸ਼ ਦਾ ਅਪਵਰਤਨ ਕਿਰਿਆ ਦਿਖਾਈ ਗਈ ਹੈ ਇਸ ਵਿੱਚ ਕਿਸ ਉਪਕਰਨ ਦੀ ਵਰਤੋਂ ਕੀਤੀ ਗਈ ਹੈ l *
2 points
Captionless Image
2.ਉੱਤਲ ਲੈੱਨਜ਼ ਦੀ ਫੋਕਸ ਦੂਰੀ ਹੁੰਦੀ ਹੈ. *
2 points
3.ਪਿੱਛੇ ਦੀ ਆਵਾਜਾਈ ਦੇਖਣ ਵਾਸਤੇ ਵਾਹਨਾਂ ਵਿੱਚ ਕਿਸ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ - *
2 points
4.ਸ਼ੇਵ ਬਣਾਉਣ ਲਈ ਕਿਸ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ *
2 points
5.ਘੜੀਸਾਜ਼ ਘੜੀ ਦੇ ਸੂਖ਼ਮ ਪੁਰਜਿਆਂ ਨੂੰ ਦੇਖਣ ਲਈ ਕਿਹੜੇ ਲੈੱਨਜ਼  ਦੀ ਵਰਤੋਂ ਕਰਦਾ ਹੈ. *
2 points
6.ਲੈੱਨਜ਼ ਦੀ ਸਮਰੱਥਾ ਦਾ ਮਾਤ੍ਰਿਕ ਹੈ. *
2 points
7.ਸਮਤਲ ਦਰਪਣ ਕਿਸ ਤਰ੍ਹਾਂ ਪ੍ਰਤੀਬਿੰਬ ਬਣਾਉਂਦਾ ਹੈ ? *
2 points
8.ਲੈੱਨਜ਼ ਦੀ ਸ਼ਕਤੀ ਅਤੇ ਇਸਦੀ ਫੋਕਸ ਦੂਰੀ ਵਿੱਚ ਸੰਬੰਧ ਹੈ.. *
2 points
9.ਲੈੱਨਜ਼ ਦੀਆਂ ਦੂਰੀਆਂ ਕਿਸ ਬਿੰਦੂ ਤੋਂ ਮਾਪੀਆਂ  ਜਾਂਦੀਆਂ hn. *
2 points
10.ਇੱਕ ਅਵਤਲ ਲੈੱਨਜ਼ ਦੀ ਫੋਕਸ ਦੂਰੀ 2 ਮੀਟਰ ਹੈ ਉਸਦੀ ਸ਼ਕਤੀ ਕਿੰਨੀ ਹੋਵੇਗੀ ? *
2 points
11. ਕਰਨ ਕੋਲੋਂ ਇੱਕ ਸਿੱਕਾ ਪਾਣੀ ਨਾਲ ਭਰੇ ਗਿਲਾਸ ਵਿੱਚ ਡਿੱਗ ਗਿਆ ਉਸਨੇ ਦੇਖਿਆ ਕਿ ਸਿੱਕਾ ਉੱਪਰ ਉੱਠਿਆ ਪ੍ਰਤੀਤ ਹੁੰਦਾ ਹੈ, ਇਸਦਾ ਕਾਰਨ ਹੈ.. *
2 points
12.ਕਿਸ ਦਰਪਣ ਦੀ ਵਡਦਰਸ਼ਨ ਸਮਰੱਥਾ 1 ਹੁੰਦੀ ਹੈ. *
2 points
13. ਜੇਕਰ f=R/2 ਹੈ ਤਾਂ ਉਸ ਉੱਤਲ ਦਰਪਣ ਦੀ ਫੋਕਸ ਦੂਰੀ ਕਿੰਨੀ ਹੋਵੇਗੀ  ਜਿਸਦਾ ਵਕਰਤਾ ਅਰਧ -ਵਿਆਸ (R) 32 cm ਹੈ. *
2 points
14. ਜੇਕਰ ਚਿੱਤਰ ਵਿੱਚ ਆਪਤਨ ਕੋਣ <i=45°  ਤਾਂ ਪਰਾਵਰਤਿਤ ਕੋਣ <r ਕਿਨ੍ਹਾਂ ਹੋਵੇਗਾ. *
2 points
Captionless Image
15. ਕਿਸ ਦਰਪਣ ਨੂੰ ਅਭਿਸਾਰੀ ਦਰਪਣ ਕਿਹਾ ਜਾਂਦਾ ਹੈ. *
2 points
Submit
Clear form
Never submit passwords through Google Forms.
This content is neither created nor endorsed by Google. Report Abuse - Terms of Service - Privacy Policy