Science Quiz # 33 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Inicia la sessió a Google per desar el teu progrés. Més informació
My District *
ਹੇਠਾਂ ਉਦਾਹਰਣ ਦੇ ਤੌਰ ਤੇ ਦਿਖਾਏ  ਚਿੱਤਰ ਵਿੱਚ  ਜੇਕਰ ਦਰਪਣਾਂ ਵਿਚਕਾਰ ਕੋਣ ਕ੍ਰਮਵਾਰ 60  ਡਿਗਰੀ ਅਤੇ 90 ਡਿਗਰੀ ਹੋਵੇ ਤਾਂ ਬਣਨ ਵਾਲੇ  ਪ੍ਰਤਿਬਿੰਬਾਂ ਦੀ ਗਿਣਤੀ ਕਿੰਨੀ ਹੋਵੇਗੀ | (In the image shown below as an example, if the angle between the mirrors is 60 degrees and 90 degrees respectively, then how many images will be formed by the mirrors in two cases.) *
2 punts
Imatge sense llegenda
5 ਪ੍ਰਤਿਬਿੰਬ (5 images)
3 ਪ੍ਰਤਿਬਿੰਬ (3 images)
60 ਡਿਗਰੀ ਤੇ ( At 60 degree)
90 ਡਿਗਰੀ ਤੇ (At 90 degree)
ਕਮਲ ਨੇ ਅਧਿਆਪਕ ਜੀ ਨੂੰ ਪੁੱਛਿਆ ਕਿ ਸਮੁੰਦਰ ਦੀ ਡੂੰਘਾਈ ਪਤਾ ਕਰਨ ਅਤੇ ਸਮੁੰਦਰ ਅੰਦਰ ਸਥਿਤ ਚੱਟਾਨਾਂ ,ਡੁੱਬੇ ਜਹਾਜਾਂ ਅਤੇ ਪਣਡੁੱਬੀਆਂ ਆਦਿ ਦੀ ਜਾਣਕਾਰੀ ਪਤਾ ਕਰਨ ਲਈ ਕਿਸ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ |ਅਧਿਆਪਕ ਨੇ ਹੇਠਾਂ ਲਿਖਿਆਂ ਵਿਚੋਂ ਕੀ ਜਵਾਬ ਦਿੱਤਾ ?(Kamal asked the teacher what technique is used to determine the depth of the ocean and to find the location of the rocks, sunken ships, and submarines  in the sea.) *
2 punts
Imatge sense llegenda
ਸੁਧੀਰ ਇੱਕ 5 ਫੁੱਟ ਉਚੀ ਕੰਧ ਨੂੰ 5 ਮਿੰਟ ਤੋਂ ਪੂਰੇ ਜ਼ੋਰ ਨਾਲ ਧੱਕਾ ਲਾ ਰਿਹਾ ਹੈ | ਪੂਰਾ ਜੋਰ ਲਾਕੇ ਅਤੇ ਪਸੀਨੋ ਪਸੀਨਾ ਹੋਕੇ ਵੀ ਸੁਧੀਰ ਤੋਂ ਚੱਟਾਨ ਵਿਸਥਾਪਿਤ ਨਹੀਂ ਹੁੰਦੀ | ਸੁਧੀਰ ਦੁਆਰਾ ਇਹਨਾਂ 5 ਮਿੰਟਾ ਵਿੱਚ ਕਿੰਨਾ ਕਾਰਜ ਕੀਤਾ ਗਿਆ ਹੈ ? (Sudhir has been pushing a 5-feet-high wall with full force for last five minutes. Inspite of his constant effort , the wall did not move. How much work has Sudhir done in these 5 minutes ?) *
2 punts
Imatge sense llegenda
ਦਸਵੀਂ ਜਮਾਤ ਵਿੱਚ  ਛੋਟੇ ਛੇਕ ਰਾਹੀਂ  ਇੱਕ ਪ੍ਰਕਾਸ਼ ਪੁੰਜ ਅੰਦਰ ਆ ਰਿਹਾ ਸੀ | ਮਾਸਟਰ ਜੀ ਨੇ ਦੱਸਿਆ ਕਿ ਇਹ ਪ੍ਰਕਾਸ਼ ਕਮਰੇ ਵਿੱਚ ਮੌਜੂਦ ਧੂੜ ਅਤੇ ਕਾਰਬਨ ਕਣਾਂ ਕਾਰਣ ਫੈਲ ਰਿਹਾ ਹੈ ਅਤੇ ਇਸ ਪ੍ਰਭਾਵ ਦਾ ਨਾਮ ..................ਹੈ (The beam of light was coming through a small hole in the classroom. The teacher explained that the beam of light was scattering due to the dust and carbon particles present in the room and the effect is known as... ......... ) *
2 punts
Imatge sense llegenda
ਚਿੱਤਰ ਵਿੱਚ ਦਿਖਾਏ ਗਏ ਅੰਗਾਂ ਦੇ ਨਾਮ ਦੱਸੋ |(Name the organs shown in the image) *
2 punts
Imatge sense llegenda
A
B
ਸਮਜਾਤ ਅੰਗ (Homologous organ)
ਸਮਰੂਪ ਅੰਗ (Analogous organ)
Envia
Esborra el formulari
Google no ha creat ni aprovat aquest contingut. Informa d'un ús abusiu - Condicions del Servei - Política de privadesa