Tierra Buena Hybrid Survey 6th-8th Grade
We are anticipating a return to in-person instruction for students in grades 6-12 when our county is in the red tier, likely in the next few weeks.  YCUSD will offer two instructional options in the red tier for grades 6-12, A/B Hybrid or Distance learning only.  Please let us know which option you will choose so that we may plan accordingly.  Please fill out one survey for each 6-8 grade student in your household.


The A/B Hybrid Model will have Tierra Buena Middle School students on campus from 8:10-12:15 for two days out of the week (either Monday/Tuesday or Thursday/Friday).  The days your student is not on campus will be distance learning days.

The Distance learning model will have students "live streaming" into their class from home.

* Please note that the A/B option is not the same as the AM/PM model for our K-5 students and that the K-5 model will remain as is when our middle school students return.


ਆਉਣ ਵਾਲੇ ਕੁੱਝ ਹਫਤਿਆਂ ਵਿੱਚ ਜਦੋਂ ਸਾਡੀ ਕਾਉਂਟੀ ਰੈਡ ਟੀਅਰ (ਲਾਲ ਲੈਵਲ) ਤੇ ਆਉਂਦੀ ਹੈ, ਅਸੀਂ 6ਵੀਂ - 12 ਵੀਂ ਗ੍ਰੇਡ ਦੇ ਵਿਦਿਆਰਥੀਆਂ ਲਈ ਵਿਅਕਤੀਗਤ ਹਦਾਇਤਾਂ (ਇੰਨ-ਪਰਸਨ)  ਵਿਚ ਵਾਪਸੀ ਦੀ ਉਮੀਦ ਕਰ ਰਹੇ ਹਾਂ|  ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟਿ੍ਕਟ ਰੈਡ ਟੀਅਰ ਵਿਚ 6ਵੀਂ - 12 ਵੀਂ ਗ੍ਰੇਡ ਦੇ ਵਿਦਿਆਰਥੀਆਂ ਲਈ, ਦੋ ਹਦਾਇਤਾਂ ਦੀ ਪੇਸ਼ਕਸ਼ ਕਰੇਗਾ, ਏ / ਬੀ ਹਾਈਬ੍ਰਿਡ ਜਾਂ ਡਿਸਟੈਂਸ ਲਰਨਿੰਗ| ਕਿ੍ਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਕਿਹੜਾ ਮਾਡਲ ਚੁਣੋਗੇ ਤਾਂ ਜੋ ਅਸੀਂ ਉਸ ਅਨੁਸਾਰ ਯੋਜਨਾ ਬਣਾ ਸਕੀਏ| ਕਿ੍ਪਾ ਕਰਕੇ ਆਪਣੇ ਪਰਿਵਾਰ ਵਿੱਚ 6ਵੀਂ- 8ਵੀਂ ਗ੍ਰੇਡ ਦੇ ਹਰੇਕ ਵਿਦਿਆਰਥੀ ਲਈ ਇੱਕ ਸਰਵੇ ਭਰੋ|


ਟਿਆਰਾ ਬਿਓਨਾ ਮਿਡਲ ਸਕੂਲ ਦੇ ਏ / ਬੀ ਹਾਈਬ੍ਰਿਡ ਮਾਡਲ ਵਿਚ ਵਿਦਿਆਰਥੀ ਹਫਤੇ ਦੇ ਦੋ ਦਿਨਾਂ ਲਈ (ਸੋਮਵਾਰ / ਮੰਗਲਵਾਰ ਜਾਂ ਵੀਰਵਾਰ / ਸ਼ੁੱਕਰਵਾਰ) 8:10-12:15 ਵਜੇ ਤੱਕ ਸਕੂਲੀ ਕੈਂਪਸ ਤੇ ਆਉਣਗੇ| ਜਿਹੜੇ ਦਿਨ ਤੁਹਾਡੇ ਵਿਦਿਆਰਥੀ ਸਕੂਲੀ ਕੈਂਪਸ ਵਿੱਚ ਨਹੀਂ ਆਉਣਗੇ, ਉਹਨਾ ਦਿਨਾਂ ਦੌਰਾਨ ਡਿਸਟੈਂਸ ਲਰਨਿੰਗ (ਦੂਰੀ ਤੋਂ ਸਿੱਖਲਾਈ) ਪ੍ਰਾਪਤ ਕਰਨਗੇ|

ਡਿਸਟੈਂਸ ਲਰਨਿੰਗ (ਦੂਰੀ ਤੋਂ ਸਿੱਖਲਾਈ) ਮਾਡਲ ਵਿਚ ਵਿਦਿਆਰਥੀ ਘਰ ਤੋਂ "ਲਾਈਵ ਸਟ੍ਰੀਮਿੰਗ" (ਸਿੱਧੇ ਪ੍ਰਸਾਰਨ) ਦੁਆਰਾ ਆਪਣੀਆਂ ਕਲਾਸਾਂ ਵਿੱਚ ਸ਼ਾਮਲ ਹੋਣਗੇ|

* ਕਿਰਪਾ ਕਰਕੇ ਨੋਟ ਕਰੋ ਕਿ ਏ / ਬੀ ਮਾਡਲ,  ਸਾਡੇ ਕਿੰਡਰਗਾਰਟਨ -5ਵੀਂ ਗ੍ਰੇਡ ਲਈ ਏ.ਐੱਮ / ਪੀ.ਐੱਮ ਮਾਡਲ ਵਰਗਾ ਨਹੀਂ ਹੈ ਅਤੇ ਜਦੋਂ ਸਾਡੇ ਮਿਡਲ ਸਕੂਲ ਦੇ ਵਿਦਿਆਰਥੀ ਵਾਪਸ ਆਉਣਗੇ ਤਾਂ ਕਿੰਡਰਗਾਰਟਨ -5ਵੀਂ ਗ੍ਰੇਡ ਲਈ ਏ.ਐੱਮ / ਪੀ.ਐੱਮ ਮਾਡਲ ਪਹਿਲਾਂ ਵਾਗ ਹੀ ਜਾਰੀ ਰਹੇਗਾ|

Sign in to Google to save your progress. Learn more
Last Name (Student)   ਵਿਦਿਆਰਥੀ ਦਾ ਆਖਰੀ ਨਾਂ     Apellido del estudiante *
First Name (Student)   ਵਿਦਿਆਰਥੀ ਦਾ ਪਹਿਲਾ ਨਾਂ    Nombre del estudiante *
What is your student's ID? ਤੁਹਾਡੇ ਵਿਦਿਆਰਥੀ ਦਾ ਆਈ ਡੀ ਨੰਬਰ ਕੀ ਹੈ? ¿Cuál es el número de identificación de su estudiante?
Grade: Please select your student's grade level     ਗ੍ਰੇਡ: ਕਿ੍ਪਾ ਕਰਕੇ ਆਪਣੇ ਵਿਦਿਆਰਥੀ ਦਾ ਗ੍ਰੇਡ ਲੈਵਲ ਚੁਣੋ   Grado: Seleccione el grado en que va su estudiante *
Parent/Guardian Name   ਮਾਪੇ/ਗਾਰਡੀਅਨ ਦਾ ਨਾਂ   Nombre del Padre o Tutor *
Which instructional model will you choose for your 6th-8th grade student? *
Submit
Clear form
Never submit passwords through Google Forms.
This form was created inside of Yuba City Unified School District. Report Abuse