Langar Assignment 3
Assignment No 3 for Langar Chapter - https://www.sikhteachings.com/gurmatlessiondetails/langar-and-gurbani

ਭਾਈ ਘਨਈਆ ਜੀ ਬਾਰੇ ਇੰਟਰਨੈੱਟ ਜਾਂ ਕਿਸੇ ਹੋਰ ਕਿਤਾਬ ਤੋਂ ਪੜ੍ਹੋ ਅਤੇ ਹੇਠਾਂ ਦਿੱਤੇ ਜਵਾਬ ਦਿਓ।

Read about Bhai Ghanaiya Jee from internet or any other book and provide the following answers.
Sign in to Google to save your progress. Learn more
Email *
Name (ਨਾਮ) *
Class in School (ਜਮਾਤ) *
1. ਭਾਈ ਘਨਈਆ ਜੀ ਨੇ ਕਿਹੜਾ ਲੰਗਰ ਵਰਤਾਇਆ? / What Langar did Bhai Ghanaiya ji serve? *
1 point
 ਭਾਈ ਘਨਈਆ ਜੀ ਨੇ ਸੇਵਾ ਕਰਦੇ ਸਮੇਂ ਕੋਈ ਵਿਤਕਰਾ ਨਹੀਂ ਕੀਤਾ। Bhai Ghanaiya Jee did not discrimate while doing Sewa. *
1 point
3. ਹੋਰ ਸਿੱਖਾਂ ਨੇ ਭਾਈ ਘਨੱਈਆ ਜੀ ਬਾਰੇ ਕੀ ਸ਼ਿਕਾਇਤ ਕੀਤੀ? / What other Sikhs complained about Bhai Ghaniya Ji? *
1 point
4. ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨਈਆ ਜੀ ਨੂੰ ਆਪਣੇ ਲੰਗਰ ਵਿੱਚ ਹੋਰ ਕਿਹੜੀ ਚੀਜ਼ ਜੋੜਨ ਲਈ ਕਿਹਾ? / What other thing Guru Gobind Singh Ji asked Bhai Ghanaiya Ji to add to his Langar? *
1 point
5. ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨਈਆ ਜੀ ਨੂੰ ਸਿਰਫ ਸਿੱਖ ਫੌਜੀਆਂ ਦੀ ਸੇਵਾ ਕਰਨ ਲਈ ਕਿਹਾ ਸੀ? / Guru Gobind Singh Ji asked Bhai Ghanaiya ji to serve only to Sikh Soldiers? *
1 point
6. ਗੁਰਬਾਣੀ ਦੇ ਕਿਹੜੇ ਸਿਧਾਂਤ ਭਾਈ ਘਨਈਆ ਜੀ ਨੇ ਜੀਵਨ ਵਿੱਚ ਦਰਸਾਏ ਹਨ? What principles of Gurbani Bhai Ghanaiya Ji showcased in his life ? *
7. ਅਸੀਂ ਅੱਜ ਦੇ ਸਮੇਂ ਵਿਚ ਭਾਈ ਘਨਈਆ ਜੀ ਦੀ ਮਿਸਾਲ ਨੂੰ ਅਮਲ ਵਿਚ ਕਿਵੇਂ ਲਿਆ ਸਕਦੇ ਹਾਂ? / How can we put Bhai Ghanaiya Ji's example in practice in today's time? *
Submit
Clear form
Never submit passwords through Google Forms.
This form was created inside of kidsgurmatsessions.page. Report Abuse