Science Quiz # 67 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਸੀਤਾ ਨੇ ਇਕ ਟਾਰਚ ਦੀ ਰੋਸ਼ਨੀ ਦੀਵਾਰ ਉੱਪਰ ਅਭਿਲੰਬ ਨਾਲ 30 ਡਿਗਰੀ ਦਾ ਕੋਣ ਬਣਾਉਂਦੀ ਹੋਈ ਸੁੱਟੀ। ਇਹ ਅਭਿਲੰਬ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦੀ ਹੋਈ ਵਾਪਿਸ ਆਉਂਦੀ ਹੈ ? (Sita throws a beam of light from her torch on the wall making an angle of 30 degree with normal.At what angle will be this light reflected back ?) *
2 points
Captionless Image
ਜਦੋਂ ਕੋਲੇ ਨੂੰ ਹਵਾ ਦੀ ਗੈਰ ਮੌਜੂਦਗੀ ਵਿੱਚ ਗਰਮ ਕੀਤਾ ਜਾਂਦਾ ਹੈ ਤਾਂ ਪਿੱਛੇ ਇੱਕ ਕਾਲਾ ਮੁਸਾਮਦਾਰ ਪਦਾਰਥ ਬਚ ਜਾਂਦਾ ਹੈ ਜੋ ਧਾਤਾਂ ਦੇ ਨਿਸ਼ਕਰਸ਼ਣ ਦੇ ਕੰਮ ਆਉਂਦਾ ਹੈ ਉਸ ਪਦਾਰਥ ਦਾ ਨਾਮ ਕੀ ਹੈ ? (When coal is heated in the absence of air, there is a black, porous substance left behind , which is used for the extraction of metals.What is the name of that substance ?) *
2 points
ਆਪਤਨ ਕੋਣ ਅਤੇ ਪਰਾਵਰਤਨ ਕੋਣ ਕਦੀ ਕਦੀ ਬਰਾਬਰ ਹੁੰਦੇ ਹਨ (The angle of incidence and the angle of reflection are sometimes equal .) *
2 points
ਹੇਠ ਲਿਖਿਆਂ ਵਿੱਚੋਂ ਕਿਹੜਾ ਸਾਡੇ ਲਈ ਨਿਰੰਤਰ ਊਰਜਾ ਦਾ ਸਰੋਤ ਹੈ ? (Which of the following is the ultimate source of energy for us ?) *
2 points
Captionless Image
ਫਲ ....ਤੋਂ ਬਣਦੇ ਹਨ | (Fruits are formed from …..) *
2 points
Captionless Image
Submit
Clear form
This content is neither created nor endorsed by Google. Report Abuse - Terms of Service - Privacy Policy