Science Quiz # 35 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਜਦੋਂ ਧਾਤ ਦੀ ਬਣੀ ਘੰਟੀ ਤੇ  ਕਿਸੇ ਲੋਹੇ ਦੀ ਛੜ ਨਾਲ ਸੱਟ ਮਾਰੀ ਜਾਂਦੀ ਹੈ ਤਾਂ ਉਸ ਵਿਚੋਂ ਗਾਇਨ  ਧੁਨੀ ਪੈਦਾ ਹੁੰਦੀ ਹੈ | ਧਾਤ ਦੇ ਇਸ ਧੁਨੀ ਪੈਦਾ ਕਰਨ ਦੇ ਗੁਣ ਨੂੰ ਕੀ ਕਿਹਾ ਜਾਂਦਾ ਹੈ ? (When metal rod is struck on a metal bell, ringing sound is produced. Name the property of metals due to which they produce sound ? *
2 points
Captionless Image
ਚਿੱਤਰ ਵਿੱਚ ਦਿਖਾਏ ਯੰਤਰ ਨਾਲ ਕਿਸੇ ਵਸਤੂ ਉੱਪਰ ਲੱਗਣ ਵਾਲੇ ਬਲ ਨੂੰ ਮਾਪਿਆ ਜਾਂਦਾ ਹੈ | ਇਸ ਯੰਤਰ ਦਾ ਨਾਮ ਕੀ ਹੈ ? (The force applied on an object is measured by the device shown in the image What is the name of this device?) *
2 points
Captionless Image
ਚਿੱਤਰ ਵਿੱਚ ਦਿਖਾਏ ਅਨੁਸਾਰ  ਜੰਤੂ ਸੈੱਲ ਦਾ ਕੇਂਦਰਕ ਬਿਲਕੁੱਲ ਸੈੱਲ ਦੇ ਵਿਚਕਾਰ ਹੈ ਜਦਕਿ ਪੌਦਾ ਸੈੱਲ ਦਾ ਕਿਨਾਰੇ ਤੇ ਹੈ | ਇਸਦਾ ਕੀ ਕਾਰਣ ਹੈ ?( The nucleus of the animal cell is in the center of the cell while in the plant cell it is near the edge of the cell. what is the reason behind it ?) *
2 points
Captionless Image
ਰਾਜੂ ਦੰਦਾਂ ਦੇ ਡਾਕਟਰ ਕੋਲ ਦੰਦ ਚੈੱਕ ਕਰਵਾਉਣ ਗਿਆ | ਡਾਕਟਰ ਨੇ ਇੱਕ ਦਰਪਣ ਦੀ ਮੱਦਦ ਨਾਲ ਉਸਦੇ ਦੰਦਾਂ ਦਾ ਚੈਕਅਪ ਕੀਤਾ | ਕੀ ਤੁਸੀਂ ਉਸ ਦਰਪਣ ਦਾ ਨਾਮ ਦੱਸ ਸਕਦੇ ਹੋ ? (Raju went to the dentist to get a dental check up, the doctor checked his teeth with the help of a mirror. Can you tell the name of that mirror ?) *
2 points
Captionless Image
ਸੋਲਡਰ ਨਾਮਕ ਮਿਸ਼ਰਤ ਧਾਤ ਦਾ ਉਪਯੋਗ ਬਿਜਲੀ ਦੀਆਂ ਤਾਰਾਂ ਨੂੰ ਆਪਸ ਵਿੱਚ ਜੋੜਨ ਲਈ ਕੀਤਾ ਜਾਂਦਾ ਹੈ | ਇਹ ਧਾਤ ਕਿਹੜੀਆਂ ਦੋ ਧਾਤਾਂ ਨੂੰ ਆਪਸ ਵਿੱਚ ਮਿਲਾ ਕੇ ਬਣਾਈ ਜਾਂਦੀ ਹੈ ?  (Solder, an alloy, is used to connect electrical wires. What are the constituents of solder alloy ? ) *
2 points
Captionless Image
Submit
Clear form
This content is neither created nor endorsed by Google. Report Abuse - Terms of Service - Privacy Policy