Science Quiz # 34 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਚਿੱਤਰ ਵਿੱਚ ਸਿੰਚਾਈ ਕਰਨ ਦੇ ਵੱਖ ਵੱਖ  ਢੰਗ ਦਿਖਾਏ ਜਾ ਰਹੇ ਹਨ  | ਸਿੰਚਾਈ ਦੇ ਇਹਨਾਂ ਢੰਗਾਂ ਦਾ ਕੀ ਨਾਮ ਹੈ ? (Different methods of irrigation are shown in figure. What are the names of these methods of irrigation ? ) *
2 points
Captionless Image
A
B
ਢ਼ੇਕਲੀ (Dhekli)
ਹਲਟ (Persian wheel)
ਜਿਮ ਕਾਰਬੇਟ ਨੈਸ਼ਨਲ ਪਾਰਕ ਭਾਰਤ ਵਿੱਚ ਕਿੱਥੇ ਸਥਿਤ ਹੈ ? (where is Jim Corbett national park situated  in India ?) *
2 points
Captionless Image
ਨਾੜੀ ਸੈੱਲ ਦੇ ਕੰਮ ਦੱਸੋ ? (What is the function of nerve cell ?) *
2 points
Captionless Image
ਜਦੋਂ ਦੋ ਜਾਂ ਦੋ ਤੋਂ ਜਿਆਦਾ ਪ੍ਰਤੀਰੋਧਾਂ ਨੂੰ ਲੜੀ ਵਿੱਚ ਜੋੜਿਆ ਜਾਂਦਾ ਹੈ ਤਾਂ ਉਹ ਕਿਹੜੀ ਭੌਤਿਕ ਰਾਸ਼ੀ ਹੈ ਜਿਹੜੀ ਉਹਨਾਂ ਵਿੱਚ ਇੱਕੋ ਜਿਹੀ ਰਹਿੰਦੀ ਹੈ ? (When two or more than two resistances are connected in series , which physical quantity remains same ?) *
2 points
Captionless Image
 ਜਦੋਂ ਈਥੇਨੋਲ ,ਕਿਸੇ ਤੇਜ਼ਾਬੀ ਉਤਪ੍ਰੇਰਕ ਦੀ ਮੌਜੂਦਗੀ ਵਿੱਚ ਈਥੇਨੋਇਕ ਐਸਿਡ ਨਾਲ ਪ੍ਰਤੀਕ੍ਰਿਆ ਕਰਦਾ ਹੈ ਤਾਂ ਕਿਹੜਾ ਉਤਪਾਦ ਪੈਦਾ ਹੁੰਦਾ ਹੈ ? (Which product is formed when ethanol reacts with ethanoic acid in the presence of acidic catalyst ? )    *
2 points
Submit
Clear form
This content is neither created nor endorsed by Google. Report Abuse - Terms of Service - Privacy Policy