Science Quiz # 20 - ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਹੇਠ ਲਿਖੇ ਸਾਰੇ ਵਿਕਲਪਾਂ ਵਿਚੋਂ ਕਿਹੜਾ ਹਾਈਡ੍ਰੋਜਨ ਦਾ ਆਈਸੋਟੋਪ ਨਹੀਂ ਹੈ ? (Which one of the following is not an isotope of hydrogen ? ) *
2 points
ਚਮਗਾਦੜ ਰਾਤ ਦੇ ਹਨੇਰੇ ਵਿੱਚ ਆਪਣੇ ਸ਼ਿਕਾਰ ਤੱਕ ਕਿਵੇਂ ਪਹੁੰਚਦੇ ਹਨ ? (How do bats up to reach their prey in the dark ?) *
2 points
Captionless Image
ਕਾਕਰੋਚਾਂ ਦੇ ਸ਼ਰੀਰ ਵਿੱਚ ਹਵਾ ......ਦੁਆਰਾ ਪ੍ਰਵੇਸ਼ ਕਰਦੀ ਹੈ |(Air enters the body  of cockroaches through .....) *
2 points
Captionless Image
ਜੇਕਰ ਅਸੀਂ ਸਾਵਧਾਨੀ ਨਾਲ ਘਾਹ ਦਾ ਇੱਕ ਛੋਟਾ ਪੌਦਾ ਉਖਾੜਦੇ ਹਾਂ ਅਤੇ ਉਸਦਾ ਨਿਰੀਖਣ ਕਰਦੇ ਹਾਂ ਤਾਂ ਸਾਨੂੰ ਪੌਦੇ ਦੇ ਪੱਤੇ ਅਤੇ ਜੜ੍ਹ ਕਿਸ ਤਰਾਂ ਦੇ ਦਿਖਾਈ ਦਿੰਦੇ ਹੈ ? ( If we uproot a grass plant carefully and observe it. What kind of leaves and roots are seen in it ? ) *
2 points
Captionless Image
ਅਸੀਂ ਜਾਣਦੇ  ਹਾਂ ਕਿ ਚੰਨ ਤੇ ਕਿਸੇ ਵਸਤੂ ਦਾ ਭਾਰ ,ਧਰਤੀ ਤੇ ਉਸ ਵਸਤੂ ਦੇ ਭਾਰ ਦਾ 1/6th ਹੁੰਦਾ ਹੈ | ਇੱਕ ਵਸਤੂ ਦਾ ਪੁੰਜ ਧਰਤੀ ਉੱਤੇ 18 kg ਹੈ ਤਾਂ ਚੰਨ ਤੇ ਉਸਦਾ ਪੁੰਜ ਕਿੰਨਾ ਹੋਵੇਗਾ ? (We know that the weight of an object on the moon is 1/6th of the weight of that object on earth. The mass of an object is 18 kg on Earth, then what will be its mass on moon ?) *
2 points
Submit
Clear form
This content is neither created nor endorsed by Google. Report Abuse - Terms of Service - Privacy Policy