Science Quiz # 12 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਲਿੰਗੀ ਜਣਨ ਵਿੱਚ ਯੁਗਮਜ ਕਿਵੇਂ ਬਣਦਾ ਹੈ ? ( How is the zygote formed in sexual reproduction ?) *
1 point
ਐੱਕਵਾ ਰੀਜੀਆ ਕੀ ਹੁੰਦਾ ਹੈ ? (What is aqua regia ? ) *
2 points
ਸਾਡੇ ਆਲੇ ਦੁਆਲੇ ਦੇ ਵਾਯੂਮੰਡਲੀ ਦਾਬ ਕਾਰਨ ਅਸੀਂ ਫਿੱਸ ਕਿਉਂ ਨਹੀ ਜਾਂਦੇ ? (Why are we not crushed by atmospheric pressure ?) *
2 points
ਚਿੱਤਰ ਵਿੱਚ ਦਿਖਾਏ ਗਏ ਜੀਵ ਠੰਡੇ ਲਹੂ ਵਾਲੇ ਪ੍ਰਾਣੀ ਹਨ ਇਹਨਾਂ ਦਾ ਸ਼ਰੀਰ ਧਾਰਾ ਰੇਖਿਤ ਹੁੰਦਾ ਹੈ ਇਹ ਜੀਵ .......ਨਾਲ ਸੰਬੰਧਤ ਹਨ | (The  organisms shown in figure are cold blooded and their body is stream lined. These organisms belongs to .......... ) *
2 points
Captionless Image
*Note*👉 📳 🔄 Switch your phone to Horizontal Mode if options are not visible properly.               ਚਿੱਤਰ ਨੂੰ ਵੇਖਕੇ ਹੇਠਾਂ ਲਿਖੇ ਪ੍ਰਸ਼ਨਾ ਦੇ ਉੱਤਰ ਦਿਓ ?  Look at the image and answer the following question ? *
3 points
Captionless Image
ਤਿੰਨ ਨੁੱਕਰਾ ਵਾਲਵ (Tricuspid valve)
ਪਰਦਾ (septum)
ਮਹਾਂ ਸ਼ਿਰਾ (Vena Cava)
ਦਿਲ ਦੇ ਖੱਬੇ ਅਤੇ ਸੱਜੇ ਪਾਸੇ ਨੂੰ ਕਿਸ ਦੁਆਰਾ ਵੱਖ ਕੀਤਾ ਜਾਂਦਾ ਹੈ ? (What separates the left and right sides of the heart?)
ਆਕਸੀਜਨ ਰਹਿਤ ਖੂਨ ਸ਼ਰੀਰ ਤੋਂ ਦਿਲ ਤੱਕ ਕਿਸ ਦੁਆਰਾ ਲਿਜਾਇਆ ਜਾਂਦਾ ਹੈ ( Which blood vessel carries deoxygenated blood from the body to the Heart ?)
ਖੂਨ ਸੱਜੇ ਆਰੀਕਲ ਤੋਂ ਸੱਜੇ ਵੇਂਟਰੀਕਲ ਤੱਕ ਕਿਸ ਵਾਲਵ ਦੁਆਰਾ ਆਉਂਦਾ ਹੈ (Through which valve does blood flows from the right atrium to the right ventricle ?)
Submit
Clear form
This content is neither created nor endorsed by Google. Report Abuse - Terms of Service - Privacy Policy