Science Quiz # 55 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਕਿਸ ਪ੍ਰਕਿਰਿਆ ਦੇ ਕਾਰਨ ਚਰਬੀਯੁਕਤ  ਭੋਜਨ ਪਦਾਰਥ ਬੇਸਵਾਦ ਅਤੇ ਬਦਬੂਦਾਰ ਬਣ ਜਾਂਦੇ ਹਨ ?( Due to which process Fatty foods become rancid ?) *
2 points
Captionless Image
ਤਾਰਿਆਂ ਦਾ  ਟਿਮਟਿਮਾਉਣਾ ਕਿਸ  ਪ੍ਰਕਾਸ਼ੀ ਵਰਤਾਰੇ ਕਾਰਨ ਹੁੰਦਾ ਹੈ ? ( Which optical phenomenon is responsible for twinkling of stars ? ) *
2 points
Captionless Image
ਸਮਜਾਤੀ ਅੰਗ .......ਵੱਲ ਸੰਕੇਤ ਕਰਦੇ ਹਨ | (Homologous organs indicate towards.........) *
2 points
ਚਾਂਦੀ ਦਾ ਬਣਿਆ ਸਮਾਨ ਖੁੱਲੇ ਵਿੱਚ ਰੱਖਣ ਨਾਲ ਕਿਸ ਕਾਰਨ  ਕੁੱਝ ਹੀ ਦਿਨਾਂ ਵਿੱਚ ਕਾਲਾ ਹੋ ਜਾਂਦਾ ਹੈ (What makes silver articles turn black when left exposed for few days ? ) *
2 points
Captionless Image
ਨਿਮਨਲਿਖਤ ਦਾ ਮਿਲਾਨ ਕਰੋ |( Match the following) *
2 points
ਡੇਸੀਬਲ ( Decibel)
ਹਰਟਜ਼ (Hertz)
ਧੁਨੀ ਦੀ ਪ੍ਰਬਲਤਾ ਦਾ ਮਾਤ੍ਰਕ (Unit of intensity of sound)
ਆਵ੍ਰਿਤੀ ਦਾ ਮਾਤ੍ਰਕ (Unit of frequency)
Submit
Clear form
This content is neither created nor endorsed by Google. Report Abuse - Terms of Service - Privacy Policy