Practice Paper of Child Development and Psychology Part -2
CDP Part -1 https://mrsshakuntla.com/8393-ntt-posts-child-development-and-psychology-notes-in-punjabi/  &  https://youtu.be/HES7mRYDKM4 CDP Part-2 https://mrsshakuntla.com/8393-ntt-posts-child-development-and-psychology-selected-notes-in-punjabi-part-2/ & https://www.youtube.com/watch?v=d7L9Gq6qODw ਰਾਹੀਂ ਦਿੱਤੇ ਗਏ ਨੋਟਸ & explanation video ਦੇ ਆਧਾਰ ਤੇ ਇਹ ਪ੍ਰੈਕਟਿਸ ਪੇਪਰ ਤਿਆਰ ਕੀਤਾ ਗਿਆ ਹੈ ਤਾਂ ਜੋ ਕੀਤੀ ਗਈ ਤਿਆਰੀ ਦਾ ਪਤਾ ਲੱਗ ਸਕੇ. ਹਰ ਪ੍ਰਸ਼ਨ 2 ਅੰਕ ਦਾ ਹੈ, ਪੇਪਰ ਦੀ ਸਮਾਪਤੀ ਤੋਂ ਬਾਅਦ Answer Key ਤੇ ਆਪਣਾ Score ਦੇਖ ਸਕਦੇ ਹੋ.

Sign in to Google to save your progress. Learn more
Name *
Mobile No. (Whatsapp No.) *
1. ਵਿਕਾਸ ਤੋਂ ਤੁਸੀਂ ਕਿ ਸਮਝਦੇ ਹੋ ? *
2 points
2. ਡਾਟ ਜੁਆਇਨਿੰਗ ਗਤੀਵਿਧੀ ਨਾਲ ਬੱਚੇ ਦੀ ਕਿਸ skill  ਵਿੱਚ ਵਿਕਾਸ ਹੁੰਦਾ ਹੈ? *
2 points
3. ਵਿਸ਼ੇਸ ਲੋੜਾਂ ਵਾਲਾ ਬੱਚਾ ਕਿਸ ਨੂੰ ਕਿਹਾ ਜਾ ਸਕਦਾ ਹੈ : *
2 points
4. “ਅਜ਼ਮਾਇਸ਼ ਅਤੇ ਗਲਤੀ” ਸਿਧਾਂਤ ਅਨੁਸਾਰ ਕਿਹੜਾ ਕਥਨ ਠੀਕ ਹੈ ? *
2 points
5.  ਕਿਸ  ਦੇ ਅਨੁਸਾਰ, ਸਕੂਲ ਇੱਕ ਸਮਾਜਿਕ ਸੰਸਥਾ ਹੈ ਅਤੇ ਸਿੱਖਿਆ ਇੱਕ ਸਮਾਜਿਕ  ਪ੍ਰਕਿਰਿਆ ਹੈ. *
2 points
6.ਸਹੀ ਜਵਾਬਾਂ ਅਤੇ ਢੁਕਵੇਂ ਵਿਵਹਾਰ ਨੂੰ ਵਧਾਉਣ ਲਈ ਹੇਠ ਲਿਖੇ ਵਿੱਚੋਂ ਕਿਹੜਾ ਢੰਗ ਵਰਤਿਆ ਜਾਣਾ ਚਾਹੀਦਾ ਹੈ? *
2 points
7. ਪ੍ਰੀ-ਪ੍ਰਾਇਮਰੀ ਪੜਾਅ 'ਤੇ ਉੱਚੀ ਆਵਾਜ਼ ਵਿੱਚ ਪੜ੍ਹਦਿਆਂ ਪੜ੍ਹਨ ਨੂੰ ਮਹੱਤਵ ਦਿੱਤਾ ਜਾਂਦਾ ਹੈ. ਇਹ ਸਿੱਖਣ ਦੇ ਕਿਹੜੇ ਸਿਧਾਂਤ ਤੇ ਅਧਾਰਤ ਹੈ? *
2 points
8. ਮਾਤਰਾਤਮਕ ਇੱਕ ਬੱਚੇ ਦੇ ____________ ਵਿਕਾਸ ਨੂੰ ਦਰਸਾਉਂਦਾ ਹੈ. *
2 points
9. ਵਿਦਿਆਰਥੀ ਦੀ ਕਾਲਕ੍ਰਮਿਕ ਉਮਰ 6 ਸਾਲ ਹੈ ਅਤੇ ਮਾਨਸਿਕ ਉਮਰ 3 ਸਾਲ ਹੈ, ਉਸਨੂੰ ਕਿਸ ਸ਼੍ਰੇਣੀ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ? *
2 points
10. ਬੱਚੇ ਦੇ ਵਿਕਾਸ ਵਿੱਚ ਕਿ ਸ਼ਾਮਿਲ ਹੈ *
2 points
11. ਵਿਕਾਸ ਵਿਕਅਤੀ ਦੀ ਕਿਸ ਅਵਸਥਾ ਵਿੱਚ ਵਾਪਰਦਾ ਹੈ ? *
2 points
12. “ਜਿਸ ਬੱਚੇ ਨੂੰ ਸਖ਼ਤੀ ਨਹੀਂ ਸੁਧਾਰ ਸਕੀ, ਉਸ ਨੂੰ ਪਿਆਰ ਕਿ ਸੁਧਾਰ ਸਕਦਾ ਹੈ” *
2 points
13. ਵਾਧੇ ਤੋਂ ਕਿ ਸਮਝਦੇ ਹੋ *
2 points
14. ਵਿਕਾਸ ਇਕ ਹੱਦ ਤੇ ਆ ਕੇ ਰੁੱਕ ਜਾਂਦਾ ਹੈ *
2 points
15. ਬੱਚਿਆਂ ਦੀਆਂ ਵਿਅਕਤੀਗਤ ਮਨੋਵਿਗਿਆਨਿਕ ਲੋੜਾਂ ਨੂੰ ਸਮਝਣਾ  ਇਕ ਅਧਿਆਪਕ ਲਈ ___________ ਚੁਣੌਤੀ ਹੁੰਦੀ ਹੈ: *
2 points
Submit
Clear form
Never submit passwords through Google Forms.
This content is neither created nor endorsed by Google. Report Abuse - Terms of Service - Privacy Policy