Poverty - Assignment 4
 https://www.sikhteachings.com/gurmatlessiondetails/poverty-and-gurbani
Sign in to Google to save your progress. Learn more
Email *
Name (ਨਾਮ) *
Class in School (ਜਮਾਤ) *
1. ਆਪਣੀ ਡਾਇਰੀ ਵਿੱਚ ਦੋ ਵਾਰ ਪੰਕਤੀ ਅਤੇ ਖਾਸ ਸ਼ਬਦਾਂ  ਦੇ ਅਰਥ ਲਿਖੋ। ਹਾਂ 'ਤੇ ਨਿਸ਼ਾਨ ਲਗਾਓ, ਜੇਕਰ ਤੁਸੀਂ ਕੰਮ ਪੂਰਾ ਕਰ ਲਿਆ ਹੈ। / Write the Panktis and meanings of keywords, twice in your diary  Tick Yes, if you have completed the task.  ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ *
1 point
ਇਹ ਪੰਕਤੀ ਕਿਸ ਬਾਣੀ ਵਿਚੋਂ ਹੈ?   / What baani is this pankti from?
1 point
Clear selection
' ਮਤਿ ' ਅੱਖਰ ਦਾ ਇਸ ਪੰਕਤੀ ਵਿਚ ਕੀ ਅਰਥ ਹੈ?  / What is the meaning of 'Mat' in this pankti? *
1 point
' ਗੁਰ ' ਦਾ ਕੀ ਅਰਥ ਹੈ?  / What is the meaning of 'Gur'? *
1 point
ਅਧਿਆਤਮਿਕ ਤੌਰ 'ਤੇ ਅਮੀਰ ਹੋਣ ਕਰਕੇ ਮੇਰੇ ਲਈ ਦੂਜਿਆਂ ਨਾਲ ਆਪਣੀਆਂ ਚੀਜ਼ਾਂ ਸਾਂਝੀ ਕਰਨਾ ਸੌਖਾ ਹੋ ਜਾਂਦਾ ਹੈ। / Being spiritually rich makes it easy for me to share my posessions with others.  *
1 point
ਅੰਦਰੂਨੀ ਦੌਲਤ ਮੈਨੂੰ ਇਹ ਵੀ ਸਿਆਣਪ ਦਿੰਦੀ ਹੈ ਕਿ ਮੈਂ ਆਪਣੇ ਜੀਵਨ ਵਿਚ ਪਦਾਰਥਾਂ ਦੀ ਸੁਵਰਤੋਂ ਕਿਵੇਂ ਕਰਨੀ ਹੈ?/  Inner wealth also gives me the wisdom on how to best use the resource that i have in life? *
1 point
ਰੂਹਾਨੀ ਦੌਲਤ ਸਾਡੇ ਸਾਰਿਆਂ ਅੰਦਰ ਮੌਜੂਦ ਹੈ?/ Spiritual Wealth exists within all of us? *
1 point
ਤੁਹਾਡੇ ਖ਼ਿਆਲ ਵਿਚ ਗੁਰਬਾਣੀ ਨੇ ਅਧਿਆਤਮਕ ਗਿਆਨ ਦੀ ਤੁਲਨਾ ਰਤਨਾਂ ਅਤੇ ਹੀਰਿਆਂ ਨਾਲ ਕਿਉਂ ਕੀਤੀ ਹੈ?  / Why do you think Gurbani has compared inner wisdom to gems and diamonds?  *
Submit
Clear form
Never submit passwords through Google Forms.
This form was created inside of kidsgurmatsessions.page. Report Abuse