Science Quiz # 10 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ ( ਪਰਮਾਣੂ ,ਅਣੂ ਜਾਂ ਆਇਨ ) ਦੀ ਸੰਖਿਆ ਨਿਸ਼ਚਿਤ ਹੁੰਦੀ ਹੈ ,ਉਸ ਸੰਖਿਆ ਦਾ ਮਾਨ ਕਿੰਨਾ ਹੁੰਦਾ ਹੈ ? (The number of particles (atoms, molecules, or ions) in a mole of substance is fixed, what is the value of that number ? ) *
2 points
ਇਟਲੀ ਦੀ ਉਸ ਮਧੂਮੱਖੀ ਦਾ ਨਾਮ ਦੱਸੋ ਜਿਸਦੀ ਸ਼ਹਿਦ ਇਕੱਠਾ ਕਰਨ ਦੀ ਸਮਰੱਥਾ ਬਹੁਤ ਜਿਆਦਾ ਹੈ ਅਤੇ ਇਹ ਡੰਗ ਵੀ ਘੱਟ ਮਾਰਦੀ ਹੈ ? (Name the Italian honeybee which stings less but collects honey in higher amounts ?) *
2 points
Captionless Image
ਹੇਠਾਂ ਦਿਖਾਏ ਗਏ ਚਿੱਤਰ ਵਿੱਚ ਨਿਊਟਨ ਦੇ ਕਿਸ ਨਿਯਮ ਦੀ ਵਰਤੋਂ ਹੋ ਰਹੀ ਹੈ ? (Which Newton's Law is applied in the image shown below ?) *
2 points
Captionless Image
ਹੇਠ ਲਿਖਿਆਂ ਵਿੱਚੋਂ "ਓਹਮ ਦੇ ਨਿਯਮ" ਨੂੰ ਦਰਸਾਉਂਦਾ  ਕਿਹੜਾ  ਕਥਨ ਬਿਲਕੁੱਲ ਸਹੀ ਹੈ ? (Which one of the following statement correctly represents Ohm’s law ?) *
1 point
ਇਮਲੀ, ਟਮਾਟਰ ਅਤੇ ਦਹੀਂ ਵਿੱਚ ਕ੍ਰਮਵਾਰ ਕਿਹੜਾ ਐਸਿਡ ਪਾਇਆ ਜਾਂਦਾ ਹੈ ? (Which acid is found in tamarind, tomato and curd respectively ? ) *
3 points
ਆਗਜੈਲਿਕ ਐਸਿਡ (Oxalic acid)
ਲੈਕਟਿਕ ਐਸਿਡ (Lactic Acid)
ਟਾਰਟੈਰਿਕ ਐਸਿਡ (Tartaric acid)
ਇਮਲੀ (Tamarind )
ਟਮਾਟਰ (Tomato)
ਦਹੀਂ (Curd)
Submit
Clear form
This content is neither created nor endorsed by Google. Report Abuse - Terms of Service - Privacy Policy