Science Quiz # 40 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਕਿਸੇ ਵਸਤੂ ਉੱਪਰ ਦੋ ਉਲਟ ਦਿਸ਼ਾਵਾਂ ਤੋਂ ਬਰਾਬਰ ਬਲ ਲਗਾਇਆ ਜਾ ਰਿਹਾ ਹੈ ,ਵਸਤੂ ਉੱਪਰ ਲੱਗਣ ਵਾਲੇ ਬਲ ਦੀ ਕੁੱਲ ਮਾਤਰਾ ਕਿੰਨੀ ਹੋਵੇਗੀ ? (Equal force is applied on an object from two opposite directions. What will be the net force acting on the object ? ) *
2 points
Captionless Image
ਜਦੋਂ ਸਲਫਰ ਡਾਈਆਕਸਾਈਡ  ਅਤੇ ਪਾਣੀ ਦੀ ਆਪਸੀ ਪ੍ਰਤੀਕਿਰਿਆ ਹੁੰਦੀ ਹੈ ਤਾਂ ਕਿਹੜੀ ਉਪਜ ਪੈਦਾ ਹੁੰਦੀ ਹੈ ? (When Sulpher dioxide reacts with water then which product is formed ? ) *
2 points
Captionless Image
ਹੇਠਾਂ ਲਿਖਿਆਂ ਦਾ ਮਿਲਾਨ ਕਰੋ | (Match the following) *
2 points
Captionless Image
ਐਮ.ਐਸ.ਸਵਾਮੀਨਾਥਨ (M.S.Swaminathan)
ਡਾਕਟਰ ਵਰਗੀਜ਼ ਕੂਰੀਅਨ (Dr. Verghese kurien)
ਸਫ਼ੇਦ ਕ੍ਰਾਂਤੀ (White revolution)
ਹਰੀ ਕ੍ਰਾਂਤੀ (Green revolution)
ਹੇਠਾਂ ਦਿਖਾਏ ਗਏ ਸਰਕਟ ਚਿੱਤਰ ਵਿੱਚ ਪ੍ਰਤੀਰੋਧਾਂ  R1 ,R2 ਅਤੇ R3  ਦੇ ਮਾਨ ਕ੍ਰਮਵਾਰ 5 ਓਹਮ ,10 ਓਹਮ ਅਤੇ 30 ਓਹਮ ਹਨ ਇਹਨਾਂ ਨੂੰ 12 V ਦੀ ਬੈਟਰੀ ਨਾਲ ਜੋੜਿਆ ਗਿਆ ਹੈ | ਸਰਕਟ ਦਾ ਕੁੱਲ ਪ੍ਰਤਿਰੋਧ ਕਿੰਨਾ ਹੋਵੇਗਾ ? (In the circuit diagram shown below, the values ​​of resistors R1, R2 and R3 are 5 Ohms, 10 Ohms and 30 Ohms respectively. They are connected to a battery of 12 V. Calculate the total resistance in circuit ? *
2 points
Captionless Image
ਹੇਠਾਂ ਦਿੱਤਾ ਆਧੁਨਿਕ ਆਵਰਤੀ ਸਾਰਨੀ ਦਾ ਚਿੱਤਰ ਦੇਖਕੇ ਨਿਮਨਲਿਖਿਤ ਦਾ ਮਿਲਾਨ ਕਰੋ | (Match the column by viewing the image of the modern periodic table given below.) *
2 points
Captionless Image
ਗਰੁੱਪ (Group)
ਪੀਰੀਅਡ (Period)
ਖਤਿਜੀ ਕਤਾਰਾਂ (Transverse Rows)
ਲੰਬਾਤਮਕ ਕਾਲਮ (Vertical Columns)
Submit
Clear form
This content is neither created nor endorsed by Google. Report Abuse - Terms of Service - Privacy Policy