Science Quiz # 46 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਗੈਲਵੈਨੀਕ੍ਰਿਤ ਲੋਹੇ ਦੀਆਂ ਚਾਦਰਾਂ ਤੇ .......ਦੀ ਪਰਤ ਹੁੰਦੀ ਹੈ (Galvanized Iron sheets have a coating of….) *
2 points
Captionless Image
ਕਿਸੇ ਸੈੱਲ ਦੀ ਊਰਜਾ ਕਰੰਸੀ ਕੀ ਹੈ ? (What is the energy currency of the cell ?) *
2 points
ਅਲੀ ਕੋਲ 1/5 ਓਹਮ ਦੇ ਪੰਜ ਪ੍ਰਤਿਰੋਧ ਹਨ ,ਇਹਨਾਂ ਨਾਲ ਉਹ ਵੱਧ ਤੋਂ ਵੱਧ ਕਿੰਨਾ ਪ੍ਰਤਿਰੋਧ ਪ੍ਰਾਪਤ ਕਰ ਸਕਦਾ ਹੈ ? (Ali has five resistors of 1/5 ohm resistance each. What is the highest resultant resistance that can be secured by the combination of these resistors ?) *
2 points
ਕਿਸ ਪ੍ਰਕਿਰਿਆ ਦੁਆਰਾ ਖਾਣਾ ਪਕਾਉਣ ਵਾਲੇ ਤੇਲ ਨੂੰ ਬਨਸਪਤੀ ਘੀ ਵਿੱਚ ਬਦਲਿਆ ਜਾਂਦਾ ਹੈ ? (By which process cooking oil is converted into vegetable ghee ?) *
2 points
Captionless Image
ਨਿਮਨਲਿਖਤ ਦਾ ਮਿਲਾਨ ਕਰੋ | (Match the following) *
2 points
Captionless Image
ਬਿਜਲਈ ਮੋਟਰ (Electric motor)
ਬਿਜਲਈ ਜਨਰੇਟਰ (Electric Generator)
ਉਹ ਮਸ਼ੀਨ ਜੋ ਬਿਜਲਈ ਊਰਜਾ ਨੂੰ ਯਾਂਤਰਿਕ ਊਰਜਾ ਵਿੱਚ ਬਦਲਦੀ ਹੈ (A machine used to convert electrical energy into mechanical energy.)
ਉਹ ਮਸ਼ੀਨ ਜੋ ਯਾਂਤਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਦੀ ਹੈ (A machine used to convert mechanical energy into electrical energy.)
Submit
Clear form
This content is neither created nor endorsed by Google. Report Abuse - Terms of Service - Privacy Policy