Science Quiz # 21- ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਮਨੁੱਖ ਦੇ ਗਲੇ ਵਿੱਚ ਮੌਜੂਦ ਧੁਨੀ ਪੈਦਾ ਕਰਨ ਵਾਲੇ ਅੰਗ  ਦਾ ਨਾਮ ਕੀ ਹੈ  ? (What is the name of sound producing organ located in human throat ?) *
2 points
Captionless Image
ਹੇਠਾਂ ਦਿੱਤੇ  ਗਏ ਵਿਕਲਪਾਂ ਵਿੱਚੋਂ ਸਭ ਤੋਂ ਵੱਧ ਕੈਲੋਰੀ ਮੁੱਲ ਕਿਸ ਗੈਸ ਦਾ ਹੈ ?(Which gas has the highest calorific value among given options ?) *
2 points
 ਬਲੱਡ ਪ੍ਰੈਸ਼ਰ ਨੂੰ ਮਾਪਣ ਵਾਲੇ ਉਪਕਰਣ ਦਾ ਨਾਮ ਕੀ ਹੈ ? (What is the name of  the instrument that measures blood pressure ?) *
2 points
Captionless Image
ਜਦੋਂ ਇੱਕ ਚੱਲਦੀ ਬੱਸ ਅਚਾਨਕ ਰੁੱਕਦੀ ਹੈ ਤਾਂ ਉਸ ਵਿੱਚ ਬੈਠੀਆਂ ਸਵਾਰੀਆਂ ਅੱਗੇ ਵੱਲ ਨੂੰ ਕਿਉਂ ਡਿੱਗਦੀਆਂ ਹਨ ? (Why do passengers fall in the forward direction when a moving bus suddenly stops ?) *
2 points
Captionless Image
ਬੋਮਨਜ਼ ਕੈਪਸੂਲ ਹੇਠਾਂ ਦਿੱਤੀਆਂ  ਮਨੁੱਖੀ ਸਰੀਰਕ ਪ੍ਰਣਾਲੀਆਂ  ਵਿੱਚੋਂ ਕਿਸ ਦੀ ਕਾਰਜਕਾਰੀ ਇਕਾਈ ਦੇ ਹਿੱਸੇ ਵਜੋਂ ਕੰਮ ਕਰਦਾ ਹੈ ? (Bowman’s Capsule’ works as a part of the functional unit of which among the following human physiological systems ?) *
2 points
Captionless Image
Submit
Clear form
This content is neither created nor endorsed by Google. Report Abuse - Terms of Service - Privacy Policy