Science Quiz # 15 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਹੇਠਾਂ ਚਿੱਤਰ ਵਿੱਚ ਵਿਖਾਏ ਯੰਤਰ ਦਾ ਨਾਮ ਕੀ ਹੈ ? (What is the name of instrument shown below ?) *
1 point
Captionless Image
Note*👉 📳 🔄 Switch your phone to Horizontal Mode.                                                                 ਨਿਮਨਲਿਖਿਤ ਪ੍ਰਸ਼ਨਾਂ ਦੇ ਸਹੀ ਉੱਤਰ ਦੱਸੋ ? (Please provide the correct answer to the following questions ?) *
3 points
ਸਪੀਡੋਮੀਟਰ (Speedometer)
ਲੈਕਟੋਮੀਟਰ (Lactometer)
ਹਾਈਡਰੋਮੀਟਰ (Hydrometer)
ਦੁੱਧ ਦੇ ਨਮੂਨੇ ਦੀ ਸ਼ੁੱਧਤਾ ਮਾਪਣ ਵਾਲਾ ਯੰਤਰ (An instrument which is used to check the purity of milk)
ਦ੍ਰਵਾਂ ਦੀ ਘਣਤਾ ਮਾਪਣ ਵਾਲਾ ਯੰਤਰ (An instrument used to measure the specific gravity or relative density of liquids)
ਵਾਹਨ ਦੀ ਚਾਲ ਮਾਪਣ ਵਾਲਾ ਯੰਤਰ ( An instrument which is used to measure the speed )
ਜੇਕਰ ਲਹੂ ਵਿੱਚ ਸ਼ੱਕਰ ਵੱਧ  ਜਾਂਦਾ ਹੈ ਤਾਂ ਇਸਨੂੰ ਲੁੱਬਾ ਸੈੱਲ ਪਤਾ ਕਰ ਲੈਂਦੇ ਹਨ ਅਤੇ ਆਪਣੀ ਪ੍ਰਤੀਕਿਰਿਆ ਵਿੱਚ ਜ਼ਿਆਦਾ ਇੰਸੁਲਿਨ ਦਾ ਰਿਸਾਓ ਕਰਦੇ ਹਨ ਅਤੇ ਸ਼ੱਕਰ ਘਟਣ ਤੇ ਇੰਸੁਲਿਨ ਦਾ ਵਹਾਓ ਘੱਟ ਹੋ ਜਾਂਦਾ ਹੈ ਹਾਰਮੋਨ ਦੇ ਰਿਸਣ ਅਤੇ ਇਸਦੀ ਮਾਤਰਾ ਕੰਟਰੋਲ ਕਰਨ ਵਾਲੀ ਵਿਧੀ ਦਾ ਨਾਮ ਕੀ ਹੈ ? (If the sugar level in blood increases, this is detected by the cell of the pancreas which responded by producing more insulin. As the blood sugar level decreases, insulin secretion is reduced. Which mechanism controls timing and amount of hormone released ?) *
1 point
Captionless Image
ਹੇਠਾਂ ਦਿੱਤੇ ਚਿੱਤਰ ਨਾਲ ਸੰਬੰਧਤ ਰਸਾਇਣਿਕ ਸਮੀਕਰਨ ਕਿਹੜੀ ਹੈ ? (What is the chemical equation corresponding to the image below ?) *
1 point
Captionless Image
*Note*👉 📳 🔄 Switch your phone to Horizontal Mode.                                                                      ਚਿੱਤਰ ਵਿੱਚ ਦਿਖਾਏ ਬਿਜਲਈ  ਸਰਕਟ ਵਿੱਚ ਉਪਯੋਗ ਹੋਣ ਵਾਲੇ ਸੰਕੇਤਾਂ ਦਾ ਉਹਨਾਂ  ਦੇ ਨਾਮ ਨਾਲ ਮਿਲਾਨ ਕਰੋ ? (Match the symbols of some commonly used components in circuit diagrams with their name) *
4 points
Captionless Image
ਖੁੱਲੀ ਪਲੱਗ ਕੁੰਜੀ (Open plug key )
ਬਿਨਾਂ ਤਾਰ ਜੋੜ ਕਰਾਸਿੰਗ (Wires crossing without joining)
ਤਾਰ ਜੋੜ (A wire joint)
ਪਰਿਵਰਤੀ ਪ੍ਰਤੀਰੋਧਕ (Variable resistance)
1
2
3
4
Submit
Clear form
This content is neither created nor endorsed by Google. Report Abuse - Terms of Service - Privacy Policy