Collection Form
Email *
Our Mentor, Inspiration and Strength
S. Parkash Singh Badal(1927-2023)
Founder of Dasmesh Institutions, Badal
ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਅੱਜ ਸਾਡੇ ਵਿੱਚ ਨਾਂ ਹੋ ਕੇ ਵੀ ਅਣਗਿਣਤ ਪੱਖਾਂ ਤੋਂ ਆਪਣੀ ਲਾਸਾਨੀ ਦੇਣ ਸਦਕਾ ਹਰ ਪਲ ਸਾਡੇ ਅੰਗ-ਸੰਗ ਹਨ। ਪਿੰਡ ਬਾਦਲ ਵਿੱਚ ਉਹਨਾਂ ਦੁਆਰਾ ਖੋਲ੍ਹੀਆਂ ਦਸਮੇਸ਼ ਵਿੱਦਿਅਕ ਸੰਸਥਾਵਾਂ ਲੜਕੀਆਂ ਦੀ ਸਿੱਖਿਆ ਵਾਸਤੇ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਦਾ ਪ੍ਰਗਟਾਵਾ ਹਨ। ਉਹਨਾਂ ਦੁਆਰਾ ਦਿੱਤੀਆਂ ਸਹੂਲਤਾਂ ਸਦਕਾ ਵਿਦਿਆਰਥਣਾਂ ਅਕਾਦਮਿਕ, ਸੱਭਿਆਚਾਰਕ, ਸਾਹਿਤਕ ਅਤੇ ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵਿਲ਼ੱਖਣ ਪਹਿਚਾਣ ਬਣਾ ਕੇ ਉਲੰਪੀਅਨ, ਅਰਜੁਨ ਐਵਾਰਡ ਤੱਕ ਪਹੁੰਚ ਚੁੱਕੀਆਂ ਹਨ ਅਤੇ ਉੱਚ ਅਹੁਦਿਆਂ ਤੇ ਹਨ।

ਇੱਥੋਂ ਪੜ੍ਹ ਕੇ ਗਈਆਂ ਵਿਦਿਆਰਥਣਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਉਹ ਬਾਦਲ ਸਾਹਿਬ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਨਿੱਜੀ ਤਜਰਬਿਆਂ ਨੂੰ ਸੰਖੇਪ ਵੀਡੀਉ ਅਤੇ ਵਿਚਾਰਾਂ ਦੇ ਰੂਪ ਵਿੱਚ ਹੇਠ ਲਿਖੇ ਲਿੰਕ ਤੇ ਸਾਡੇ ਨਾਲ ਸਾਂਝੇ ਕਰਨ।

https://forms.gle/pya5qoTcUvzFa4Bs5

Submit
Clear form
This content is neither created nor endorsed by Google. Report Abuse - Terms of Service - Privacy Policy