Science Quiz # 86 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਕਿਸ ਦੇਸ਼ ਨੂੰ "ਪੌਣਾਂ ਦਾ ਦੇਸ਼" ਨਾਮ ਨਾਲ ਜਾਣਿਆ ਜਾਂਦਾ ਹੈ ? (Which country is known as "country of winds" ?) *
2 points
Captionless Image
ਬਾਲਣ ਯੋਗਤਾ ਨੂੰ ਕੈਲੋਰੀ ਮੁੱਲ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ | (Fuel efficiency is represented by the calorific value.) *
2 points
 ਉਸ ਵਿਗਿਆਨੀ ਦਾ ਨਾਮ ਕੀ ਹੈ ਜਿਸ ਨੇ 1752 ਵਿਚ ਅਕਾਸ਼ੀ ਬਿਜਲੀ ਅਤੇ ਚਾਰਜਾਂ ਬਾਰੇ ਖੋਜ ਕੀਤੀ ਸੀ । (What is the name of the scientist who discovered the Lightning and charge in 1752 ?) *
2 points
Captionless Image
ਨਿਮਨਲਿਖਤ ਵਿਚੋਂ ਰੂਮੀਨੈਂਟਸ ਦੇ ਸਹੀ ਸਮੂਹ ਦੀ ਚੋਣ ਕਰੋ | (Select from the following a set of ruminants.) *
2 points
Captionless Image
400 W ਦਾ ਇੱਕ ਰੈਫਰੀਜਰੇਟਰ 8 ਘੰਟੇ ਚਲਾਇਆ ਜਾਂਦਾ ਹੈ।  3 ਰੁਪਏ kWh ਦੀ ਦਰ ਨਾਲ ਇਸਨੂੰ 30 ਦਿਨ ਚਲਾਉਣ ਦੇ ਲਈ ਊਰਜਾ ਦਾ ਮੁੱਲ ਕੀ ਹੋਵੇਗਾ ? (A refrigerator of 400 W is run for 8 hours. What is the cost of power to run it for 30 days at a rate of rs. 3 per kWh ?) *
2 points
Submit
Clear form
This content is neither created nor endorsed by Google. Report Abuse - Terms of Service - Privacy Policy