Science Quiz # 70 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਹੇਠਾਂ ਦਿੱਤੇ ਚਿੱਤਰ ਵਿੱਚ ਕਿਹੜੀ ਬ੍ਰਹਿਮੰਡੀ ਘਟਨਾ ਦਿਖਾਈ ਗਈ ਹੈ ? (What cosmic event is shown in the image below ?) *
2 points
Captionless Image
ਕੁੱਤੇ 20000 Hz ਤੋਂ ਜ਼ਿਆਦਾ ਉੱਚੀ ਧੁਨੀ ਸੁਣ ਸਕਦੇ ਹਨ | (Dogs can hear sounds over 20000 Hz) *
2 points
Captionless Image
ਕਿਹੜਾ ਨਿਕੜਾ ਅੰਗ ਸੈੱਲ ਤੋਂ ਬਾਹਰ ਲਿਜਾਣ ਲਈ ਤਿਆਰ ਪ੍ਰੋਟੀਨ ਅਤੇ ਲਿਪਿਡਾਂ ਦੀ ਪੈਕਜਿੰਗ ਲਈ ਜ਼ਿੰਮੇਵਾਰ ਹੈ ? (Which organelle is responsible for the packaging of proteins and lipids ready for transport out of the cell ?) *
2 points
Captionless Image
ਹੇਠਾਂ ਦਿਖਾਈ ਕਿਰਿਆ ਵਿੱਚ ਪਰਖਨਲੀ ਵਿੱਚ ਲੈੱਡ ਨਾਈਟ੍ਰੇਟ ਗਰਮ ਕਰਨ ਤੇ ਕਿਹੜੀ ਗੈਸ ਨਿਕਲ ਰਹੀ ਹੈ |(Which gas is being evolved when lead nitrate is heated in the test tube as shown below ? ) *
2 points
Captionless Image
ਗੋਲਾਕਾਰ ਦਰਪਨ ਦੇ ਵਕ੍ਰਤਾ ਕੇਂਦਰ ਅਤੇ ਫ਼ੋਕਸ ਦੂਰੀ ਵਿੱਚ ਕੀ ਸੰਬੰਧ ਹੈ | (What is the relationship between the radius of  curvature and focal length of the spherical mirror ? ) *
2 points
Submit
Clear form
This content is neither created nor endorsed by Google. Report Abuse - Terms of Service - Privacy Policy