Poverty - Assignment 6
https://www.sikhteachings.com/gurmatlessiondetails/poverty-and-gurbani
Sign in to Google to save your progress. Learn more
Email *
Name (ਨਾਮ) *
Class in School (ਜਮਾਤ) *
1. ਆਪਣੀ ਡਾਇਰੀ ਵਿੱਚ ਇਕ ਵਾਰ ਇਹ ਪੂਰੀ ਪਉੜੀ ਲਿਖੋ। ਹਾਂ 'ਤੇ ਨਿਸ਼ਾਨ ਲਗਾਓ, ਜੇਕਰ ਤੁਸੀਂ ਕੰਮ ਪੂਰਾ ਕਰ ਲਿਆ ਹੈ। / Write the whole pauri once in your diary. Tick Yes, if you have completed the task.  ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥  ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥ ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥ ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥ ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥ ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥ *
1 point
ਇਹ ਪਉੜੀ ਕਿਸ ਰਾਗ ਵਿਚ ਹੈ ?  / What raag is this pauri from?
1 point
Clear selection
'ਰਤਨ ਪਦਾਰਥ' ਅੱਖਰ ਦਾ ਇਸ ਪੰਕਤੀ ਵਿਚ ਕੀ ਅਰਥ ਹੈ?  / What is the meaning of 'Rattan Padarath' in this pankti? *
1 point
' ਵਿਣੁ ' ਦਾ ਕੀ ਅਰਥ ਹੈ?  / What is the meaning of 'Vinh'? *
1 point
'ਛਾਰਾ' ਦਾ ਕੀ ਅਰਥ ਹੈ?  / What is the meaning of 'Charra'? *
1 point
'ਸਵਾਰਣਹਾਰਾ' ਦਾ ਕੀ ਅਰਥ ਹੈ?  / What is the meaning of 'Sawaaranhara'? *
1 point
'ਬੂਝਹਿ' ਦਾ ਕੀ ਅਰਥ ਹੈ?  / What is the meaning of 'Bujheh'? *
1 point
' ਭਉਕਿ' ਦਾ ਕੀ ਅਰਥ ਹੈ?  / What is the meaning of 'Bhauk'? *
1 point
'ਮੁਏ' ਦਾ ਕੀ ਅਰਥ ਹੈ?  / What is the meaning of 'Mue'? *
1 point
' ਤੁਠੈ' ਦਾ ਕੀ ਅਰਥ ਹੈ?  / What is the meaning of 'Tuthe'? *
1 point
ਤੁਸੀਂ ਇਸ ਅਧਿਆਇ ਤੋਂ ਕੀ ਸਿੱਖਿਆ ਹੈ ਅਤੇ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰੋਗੇ? /What have you learnt from this chapter and how will you apply this in your life? 
1 point
Submit
Clear form
Never submit passwords through Google Forms.
This form was created inside of kidsgurmatsessions.page. Report Abuse