Science Quiz # 42 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਤਰੰਗ  B , ਤਰੰਗ A ਨਾਲੋਂ ............... ਆਵਾਜ ਪੈਦਾ ਕਰਦੀ ਹੈ (Wave B will create a…......sound than wave A. ) *
2 points
Captionless Image
ਹੇਠ ਲਿਖਿਆਂ ਤੇ ਵਿਚਾਰ ਕਰੋ:  1. ਪ੍ਰਕਾਸ਼ ਸੰਸ਼ਲੇਸ਼ਣ  2. ਸਾਹ ਕਿਰਿਆ  3. ਜੈਵ ਪਦਾਰਥਾਂ ਦਾ ਅਪਘਟਨ   4.  ਜਵਾਲਾਮੁਖੀ ਕਿਰਿਆਵਾਂ | ਇਹਨਾਂ ਵਿਚੋਂ ਕਿਹੜੀ ਕਿਰਿਆ ਧਰਤੀ ਦੇ ਕਾਰਬਨ ਚੱਕਰ ਵਿੱਚ ਕਾਰਬਨ ਡਾਈਆਕਸਾਈਡ ਦਾ ਸੰਯੋਜਨ ਕਰਦੀ ਹੈ ? (Consider the following: 1.Photosynthesis 2. Respiration 3.Decay of organic matter 4.  Volcanic action. Which of the above add carbon dioxide to the carbon cycle on Earth ? ) *
2 points
ਆਈਨਸਟਾਈਨ ਦਾ ਪੁੰਜ - ਊਰਜਾ ਸੰਬੰਧ ਕਿਸ ਸਮੀਕਰਨ ਦੁਆਰਾ ਦਰਸਾਇਆ ਗਿਆ ਹੈ (Which expression shows the Einstein’s mass-energy relation ? ) *
2 points
Captionless Image
ਰੰਗ ਦੀ ਅੰਨ੍ਹੇਪਣ ਦੇ ਨੁਕਸ ਨੂੰ ਕਿਸ ਲੈਂਜ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ ? (Which lens can be used to correct the defect of colour blindness ? ) *
2 points
Captionless Image
ਹੇਠਾਂ ਦਿਖਾਈ ਗਈ ਪ੍ਰਤੀਕਿਰਿਆ ਵਿੱਚ "A" ਕੀ ਹੈ ?  ( What is "A" in the reaction shown below ? ) *
2 points
Captionless Image
Submit
Clear form
This content is neither created nor endorsed by Google. Report Abuse - Terms of Service - Privacy Policy