Science Quiz # 57 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Iniciar sesión en Google para guardar lo que llevas hecho. Más información
My District *
ਰਾਮ ਦੀ ਦਾਦੀ ਜੀ ਨੇ ਇਕ ਕਹਾਣੀ ਸੁਣਾਈ ਜਿਸ ਵਿਚ ਕਿਸੇ ਬਲਦ ਦੇ ਸਿੰਗ ਉੱਪਰ ਟਿਕੀ ਹੋਈ ਧਰਤੀ ਦਾ ਜ਼ਿਕਰ ਆਉਂਦਾ ਹੈ। ਇਹ ਕਹਾਣੀ ਕਿਸ ਕੁਦਰਤੀ ਘਟਨਾ ਉੱਪਰ ਅਧਾਰਿਤ ਹੈ ?(Ram's grandmother narrated  a story in which the earth rests on a bull's horn. On which natural event this story is based ? ) *
2 puntos
Imagen sin leyenda
ਬਾਇਲ ਜੂਸ ਚਰਬੀ ਦਾ ਪਾਚਨ ਕਿਸ ਕਿਰਿਆ ਦੁਆਰਾ ਕਰਦੀ ਹੈ ? (Through which process bile juice helps in digestion of fats ? ) *
2 puntos
ਨਿਮਨਲਿਖਿਤ ਵਿਚੋਂ ਕਿਸਦੀ ਗਤਿਜ ਊਰਜਾ ਸਭ ਤੋਂ ਜਿਆਦਾ ਹੁੰਦੀ ਹੈ ? (Which of the following has highest kinetic energy ?) *
2 puntos
ਕਿਸੇ 1 ਕਿੱਲੋਗ੍ਰਾਮ ਪੁੰਜ ਦੇ  ਪਿੰਡ ਨੂੰ ਪ੍ਰਿਥਵੀ ਕਿੰਨੇ ਬਲ ਨਾਲ ਆਪਣੇ ਵੱਲ ਖਿੱਚਦੀ ਹੈ ? (  With what force does a body of mass 1 kg gets attracted by the earth ?) *
2 puntos
Imagen sin leyenda
ਕਿਸੇ ਖਾਸ ਸ਼ੈੱਲ ਵਿੱਚ ਮੌਜੂਦ ਸਭ ਤੋਂ ਵੱਧ ਇਲੈਕਟ੍ਰਾਨਾਂ ਦੀ ਗਿਣਤੀ ਪਤਾ ਕਰਨ ਲਈ ਨਿਮਨਲਿਖਿਤ ਵਿਚੋਂ ਕਿਸ ਸੂਤਰ ਦੀ ਵਰਤੋਂ ਕੀਤੀ ਜਾਂਦੀ ਹੈ ? (Which of the following formula is used to calculate the maximum number of electrons present in a particular shell ? ) *
2 puntos
Imagen sin leyenda
Enviar
Borrar formulario
Este contenido no ha sido creado ni aprobado por Google. Denunciar abuso - Términos del Servicio - Política de Privacidad