Science Quiz # 61 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਹੇਠਾਂ ਚਿੱਤਰ ਵਿੱਚ ਦਰਸਾਏ ਅੱਖ ਦੇ ਦੋਸ਼  ਨੂੰ ਕਿਸ  ਲੈਂਜ਼ ਰਾਹੀਂਂ ਠੀਕ ਕੀਤਾ ਜਾ ਸਕਦਾ ਹੈ? (which lens is used to correct the defect of eye shown in the following diagram? ) *
2 points
Captionless Image
50 ਗ੍ਰਾਮ ਭਾਰੇ ਇੱਕ ਪੱੱਥਰ ਅਤੇ 5 ਗ੍ਰਾਮ ਭਾਰੇ ਇੱਕ ਲਕੜੀ ਦੇ ਟੁਕੜੇ ਨੂੰ ਜੇਕਰ ਨਿਰਵਾਤ ਵਿੱਚ ਇੱਕ ਹੀ ਉਚਾਈ ਤੋਂ ਇੱਕੋ ਸਮੇਂ ਗਿਰਾਇਆ ਜਾਵੇ ਤਾਂ ਪਹਿਲਾਂ ਕੌਣ ਧਰਤੀ ਤੇ ਪੁੱਜੇਗਾ ? (If a stone of 50 gm and a wooden piece of 5 gm are allowed to fall from same height and at same time in vacuum. which will reach first on earth?) *
2 points
Captionless Image
ਮਨੁੱਖੀ ਸਰੀਰ ਵਿੱਚ ਲੋਹਾ ਸਭ ਤੋਂ ਵੱਧ ਕਿਸ ਭਾਗ ਵਿੱਚ ਹੁੰਦਾ ਹੈ ?Where in the body is most of the iron located? *
2 points
Captionless Image
ਇੱਕ ਗਲਾਸ ਵਿੱਚ ਨੱਕੇ ਤੱਕ ਬਰਫ਼ ਭਰੀ ਹੋਈ ਹੈਂ, ਜਦੋਂ ਸਾਰੀ ਬਰਫ਼ ਪਿਘਲ ਜਾਵੇਗੀ ਤਾਂ ਕੀ ਹੋਵੇਗਾ ?(If you fill a glass to the brim with ice and the ice melts, what will happen?) *
2 points
Captionless Image
ਹੇਠਾਂ ਵਿਖਾਏ ਯੰਤਰ ਦਾ least count ਪਤਾ ਕਰੋ ( Find the least count of the instrument shown below) *
2 points
Captionless Image
Submit
Clear form
This content is neither created nor endorsed by Google. Report Abuse - Terms of Service - Privacy Policy