Science Quiz # 25 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਰਾਈਜੋਬੀਅਮ ਨਾਂ ਦਾ ਜੀਵਾਣੂ  ਅਤੇ ਇੱਕ ਫਲੀਦਾਰ ਪੌਦਾ ਚੰਗੇ ਮਿੱਤਰ ਹਨ ਅਤੇ ਇਕੱਠੇ ਰਹਿੰਦੇ ਹਨ | ਪੌਦਾ ਜੀਵਾਣੂ ਨੂੰ ਰਹਿਣ ਲਈ ਥਾਂ ਦਿੰਦਾ ਹੈ ਜਦਕਿ ਜੀਵਾਣੁ ਪੌਦੇ ਲਈ ਵਾਯੂਮੰਡਲੀ ਨਾਈਟ੍ਰੋਜਨ ਦਾ ਸਥਿਰੀਕਰਨ ਕਰਦਾ ਹੈ | ਇਸ ਤਰਾਂ ਦੋਵੇਂ ਇੱਕ ਦੂਜੇ ਤੋਂ ਲਾਭ ਪ੍ਰਾਪਤ ਕਰਦੇ ਹਨ, ਅਜਿਹੇ ਸੰਬੰਧ ਨੂੰ ਕੀ ਨਾਮ ਦਿੱਤਾ ਗਿਆ ਹੈ |( A bacterium known as Rhizobium and a legume plant are best friends and live together. The legume plant provide shelter to the bacterium,whereas bacterium fixes nitrogen for the plant. So both are benefited in this association. What is such an association called as ?  ) *
1 point
Captionless Image
ਪ੍ਰਕਾਸ਼ ਦੇ ਕਿਸੇ ਨਿਸ਼ਚਿਤ ਰੰਗ ਅਤੇ ਨਿਸ਼ਚਿਤ ਮਾਧਿਅਮ ਦੇ ਜੋੜੇ ਦੇ ਲਈ ਅਪਾਤੀ ਕੋਣ ਦੇ ਸਾਈਨ  ਅਤੇ ਅਪਵਰਤਨ ਕੋਣ ਦੇ ਸਾਈਨ ਦਾ ਅਨੁਪਾਤ ਸਥਿਰ ਹੁੰਦਾ ਹੈ ਇਸ ਨਿਯਮ ਦਾ ਨਾਮ ਕੀ ਹੈ   ?(the ratio of sine of angle of incidence to the sine of angle of refraction is a constant, for the light of given colour and for the given pair of media. What is the name of this law ?) *
2 points
Captionless Image
ਹੇਠ ਲਿਖਿਆਂ ਵਿਚੋਂ ਚਿੱਤਰ ਵਿੱਚ ਦਿਖਾਈ ਕਿਰਿਆ ਨਾਲ ਸੰਬੰਧਤ ਰਸਾਇਣਕ ਕਿਰਿਆ ਕਿਹੜੀ ਹੈ ? (Which of the following is the chemical reaction associated with the activity shown in the image?) *
1 point
Captionless Image
ਨੀਲੂ ਨੇ ਕੈਰਮ ਬੋਰਡ ਖੇਲਦੇ ਹੋਏ ਦੇਖਿਆ ਕਿ ਗੀਟੀਆਂ ਕੈਰਮ ਦੀ ਸਤ੍ਹਾ ਤੇ ਕਾਫੀ ਹੌਲੀ ਚੱਲ ਰਹੀਆਂ ਹਨ | ਇਹ ਦੇਖਕੇ ਨੀਲੂ ਦੇ ਵੱਡੇ ਭਰਾ ਨੇ ਕੈਰਮ ਬੋਰਡ ਉੱ ਪਰ ਪਾਊਡਰ ਛਿੜਕ ਦਿੱਤਾ | ਨੀਲੂ ਦੇ ਪੁੱਛਣ ਤੇ ਉਸਦੇ ਭਰਾ ਨੇ ਪਾਊਡਰ ਛਿੜਕਣ ਦਾ ਹੇਠ ਲਿਖਿਆਂ ਵਿੱਚੋਂ ਕੀ ਕਾਰਣ ਦੱਸਿਆ ? (While playing carrom Neelu noticed that the coins were moving very slowly on the surface of the carrom board. Seeing this, Neelu's elder brother sprinkled the powder over the carrom board. Neelu asked the reason of sprinkling powder, What can be the reason behind it. ) *
1 point
Captionless Image
*Note* 📳 🔄 Switch your phone to Horizontal Mode.
ਹੇਠਾਂ ਲਿਖਿਆਂ ਦਾ ਮਿਲਾਨ ਕਰੋ |(MATCH THE COLUMN) *
5 points
Captionless Image
C3H8
C5H12
CH4
C2H6
C4H10
ਈਥੇਨ (Ethane)
ਮੀਥੇਨ (Methane)
ਪ੍ਰੋਪੇਨ (Propane)
ਬਿਊਟੇਨ (Butane)
ਪੈਨਟੇਨ (Pentane)
Submit
Clear form
This content is neither created nor endorsed by Google. Report Abuse - Terms of Service - Privacy Policy