NTSE 2020 - SST Quiz  G-L3a - ਭਾਰਤ : ਜਲ-ਪ੍ਰਵਾਹ
By- ਵਿਜੈ ਗੁਪਤਾ, ਸ.ਸ. ਅਧਿਆਪਕ, ਸ.ਹ.ਸ. ਚੁਵਾੜਿਆਂ ਵਾਲੀ (ਫਾਜ਼ਿਲਕਾ) # 977 990 3800
Sign in to Google to save your progress. Learn more
ਤੁਹਾਡਾ ਜ਼ਿਲ੍ਹਾ ਕਿਹੜਾ ਹੈ? *
ਭਾਰਤ ਵਿੱਚ ਸਭ ਤੋਂ ਵੱਡਾ ਨਦੀ ਤੰਤਰ ਕਿਹੜਾ ਹੈ? *
1 point
ਭਾਰਤ ਦਾ ਸੁੰਦਰਵਨ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ। *
1 point
ਮਹਾਂਨਦੀ, ਗੋਦਾਵਰੀ, ਕ੍ਰਿਸ਼ਨਾ ਅਤੇ ਕਾਵੇਰੀ ___________ ਵਿੱਚ ਡਿਗਦੀਆਂ ਹਨ। *
1 point
ਵੂਲਰ ਝੀਲ ਭਾਰਤ ਦੇ ਕਿਸ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹੈ? *
1 point
ਅੰਦਰੂਨੀ ਜਲ-ਤੰਤਰ ਦੀ ਲੂਨੀ ਨਦੀ ਭਾਰਤ ਦੇ ________ ਰਾਜ ਦੇ ਪੁਸ਼ਕਰ ਵਿੱਚੋਂ ਨਿਕਲਦੀ ਹੈ। *
1 point
ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਪੱਛਮ ਵੱਲ ਵਹਿੰਦੀ ਹੈ? *
1 point
__________ ਵਿੱਚ ਸਥਿਤ ਮੰਜੂਲੀ ਦੀਪ ਦੁਨੀਆਂ ਦਾ ਸਭ ਤੋਂ ਵੱਡਾ ਨਦੀ ਵਿਚਲਾ ਦੀਪ ਹੈ। *
1 point
ਘੱਗਰ ਦਰਿਆ ਜੋ ਹੁਣ ਮੌਸਮੀ ਹੈ, ਕਦੇ __________ ਨਦੀ ਦੀ ਸਹਾਇਕ ਨਦੀ ਹੁੰਦਾ ਸੀ। *
1 point
ਅਪਰ ਬਾਰੀ ਦੁਆਬ ਨਹਿਰ ਦਾ ਸਰੋਤ ਮਾਧੋਪੁਰ ਹੈਡਵਰਕਸ ਹੈ। *
1 point
ਹਰੀਕੇ ਝੀਲ ਚੋਂ ਰਾਜਸਥਾਨ ਨੂੰ ਪਾਣੀ ਲਿਜਾਂਦੀ ਨਹਿਰ ਦਾ ਨਾਂ ਲਿਖੋ। *
1 point
Submit
Clear form
This content is neither created nor endorsed by Google. Report Abuse - Terms of Service - Privacy Policy