Science Quiz # 45 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
1886 ਈਸਵੀ ਵਿੱਚ ਨਿਊਯਾਰਕ ਵਿੱਚ ਸਟੈਚੂ ਆਫ਼ ਲਿਬਰਟੀ ਦੀ ਸਥਾਪਨਾ ਕੀਤੀ ਗਈ | ਇਹ ਮੂਰਤੀ ਕਾਪਰ ਦੀ ਬਣੀ ਹੋਈ ਸੀ ਅਤੇ ਇਸਦਾ ਚਮਕਦਾ ਭੂਰਾ ਰੰਗ ਸੀ ,ਪਰੰਤੂ ਕਾਪਰ ਦੀ ਪਾਣੀ,ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਨਾਲ ਕਿਰਿਆ ਕਾਰਣ ਹੁਣ ਇਸਦਾ ਰੰਗ ਹਰਾ ਹੋ ਗਿਆ ਹੈ | ਨਿਮਨਲਿਖਿਤ ਵਿਚੋਂ ਕਿਹੜਾ ਮਿਸ਼ਰਣ ਇਸਦੇ ਲਈ ਜਿੰਮੇਦਾਰ ਹੈ |(The Statue of Liberty was established in New York in 1886. This statue was made of copper and had a bright brown color, but due to its reaction with water, oxygen and carbon dioxide, it has turned green. Which of the following mixtures is responsible for this ?) *
2 points
Captionless Image
ਟੋਨੀ ਦੀ ਉਮਰ 9 ਸਾਲ ਦੀ ਹੈ ਅਤੇ ਉਸਦੀ ਲੰਬਾਈ 120 ਸਮ ਹੈ | ਵਾਧਾ ਕਾਲ ਦੇ ਸਮਾਪਤ ਹੋਣ ਤੇ ਉਸਦੀ ਅਨੁਮਾਨਤ ਲੰਬਾਈ ਕਿੰਨੀ ਹੋਵੇਗੀ ? (Tony is 9 years old and his height is 120 cm. What will be his expected height at the end of his growth period ? ) *
2 points
Captionless Image
ਸੋਨੀਆ ਆਪਣੇ ਪਿਤਾ ਜੀ ਨਾਲ ਦੂਕਾਨ ਤੇ ਬਲਬ ਖ਼ਰੀਦਣ ਲਈ ਗਈ | ਉਸਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ CFL ਬਲਬ  ਵਿੱਚ ਮਨੁੱਖਾਂ ਲਈ ਖਤਰਨਾਕ ਧਾਤ ਹੈ ਜਦਕਿ LED ਬਲਬ ਸੁਰੱਖਿਅਤ ਹਨ | ਇਸ ਲਈ ਉਹਨਾਂ ਨੇ LED ਬਲ੍ਬ ਦੀ ਖ਼ਰੀਦ ਹੀ ਕੀਤੀ |  ਉਸ ਖਤਰਨਾਕ ਧਾਤ ਦਾ ਨਾਮ ਕੀ ਹੈ ? (Sonia went to buy a bulb with her father. She told her father that CFL bulb contains a dangerous metal while LED bulbs are safe.So they purchased LED bulbs. What is the name of that dangerous metal ?) *
2 points
Captionless Image
ਸਪੱਸ਼ਟ ਗੂੰਜ ਸੁਣਨ ਲਈ ਮੂਲ ਧੁਨੀ ਅਤੇ ਪਰਾਵਰਤਿਤ ਧੁਨੀ ਵਿਚਕਾਰ ਕਿੰਨਾ ਸਮਾਂ ਅੰਤਰ ਹੋਣਾ ਚਾਹੀਦਾ ਹੈ ? (How much difference should there be between the original sound and the reflected sound in order to hear an echo clearly ? ) *
2 points
Captionless Image
ਸੱਜਾ ਹੱਥ ਅੰਗੂਠਾ ਨਿਯਮ ਦੇ ਅਧਾਰ ਤੇ ਨਿਮਨਲਿਖਿਤ ਦਾ ਮਿਲਾਨ ਕਰੋ | (Match the following on the basis of  Right-Hand Thumb rule.) *
2 points
Captionless Image
ਬਿਜਲਈ ਧਾਰਾ ਦੀ ਦਿਸ਼ਾ (Direction of electric current)
ਚੁੰਬਕੀ ਖੇਤਰ ਦੀਆਂ ਖੇਤਰੀ ਰੇਖਾਵਾਂ ਦੀ ਦਿਸ਼ਾ (Direction of magnetic lines of magnetic field)
ਅੰਗੂਠਾ (Thumb)
ਉਂਗਲੀਆਂ (Figures)
Submit
Clear form
This content is neither created nor endorsed by Google. Report Abuse - Terms of Service - Privacy Policy