Science Quiz # 16 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਕਿਸੇ ਦੂਰ ਦੀ  ਰੰਗੀਨ ਵਸਤੂ ਦਾ ਚਿੱਤਰ ਪਿਨਹੋਲ ਕੈਮਰੇ ਵਿੱਚ ਕਿਸ ਪ੍ਰਕਾਰ ਦਾ ਦਿਖਾਈ ਦੇਵੇਗਾ ? (What kind of image of a distant coloured object will be formed in a pinhole camera ?) *
1 point
Captionless Image
ਹੇਠਾਂ ਲਿਖਿਆਂ ਵਿਚੋਂ ਅਲੱਗ ਚੁਣੋ | ( Select the odd one out ) *
1 point
ਹੇਠਾਂ ਚਿੱਤਰ ਵਿੱਚ ਦਿਖਾਈ ਕਿਸੇ ਮਿਸ਼ਰਣ ਦੇ ਅੰਸ਼ਾਂ ਨੂੰ ਵੱਖ ਕਰਨ ਦੀ ਵਿਧੀ ਨੂੰ ਕੀ ਕਹਿੰਦੇ ਹਨ ? (What is the name of  separation method of a mixture shown in the image below ?) *
1 point
Captionless Image
ਹੇਠਾਂ ਲਿਖਿਆਂ ਦਾ ਮਿਲਾਨ ਕਰੋ  (Match the following) *
3 points
Captionless Image
ਪੀਲਾ ਭਾਗ (Yellow part)
ਕਾਲਾ ਭਾਗ (Black part)
ਨੀਲਾ ਭਾਗ (Blue part )
ਸਭ ਤੋਂ ਗਰਮ ਭਾਗ (Hottest part)
ਥੋੜਾ ਘੱਟ ਗਰਮ (Moderately hot )
ਸਭ ਤੋਂ ਘੱਟ ਗਰਮ ਭਾਗ (Least hot )
*Note*👉 📳 🔄 Switch your phone to Horizontal Mode.                                                                          ਹੇਠਾਂ ਲਿਖੇ ਰੋਗਾਂ ਨੂੰ ਉਹਨਾਂ ਦੇ ਲੱਛਣਾਂ ਨਾਲ ਮਿਲਾਓ ? (Match the following diseases with their symptoms) *
4 points
ਹੱਡੀਆਂ ਦਾ ਨਰਮ ਹੋਕੇ ਮੁੜਨਾ (Soft bones that bend)
ਘੱਟ ਰੋਸ਼ਨੀ ਵਿੱਚ ਕਮਜੋਰ ਨਜ਼ਰ (Low Vision in dim light)
ਕਮਜੋਰੀ (Weakness)
ਮਸੂੜਿਆਂ ਚੋਂ ਖੂਨ ਨਿਕਲਣਾ (Bleeding gums)
ਅੰਧਰਾਤਾ (Night blindness)
ਸਕਰਵੀ (Scurvy)
ਅਨੀਮੀਆ (Anemia)
ਰਿਕੇਟਸ ( Rickets)
Submit
Clear form
This content is neither created nor endorsed by Google. Report Abuse - Terms of Service - Privacy Policy