Sign in to Google to save your progress. Learn more
Email *
Name (ਨਾਮ) *
Class in School (ਜਮਾਤ) *
1. ਆਪਣੀ ਡਾਇਰੀ ਵਿੱਚ ਦੋ ਵਾਰ ਪੰਕਤੀ ਅਤੇ ਖਾਸ ਸ਼ਬਦਾਂ  ਦੇ ਅਰਥ ਲਿਖੋ। ਹਾਂ 'ਤੇ ਨਿਸ਼ਾਨ ਲਗਾਓ, ਜੇਕਰ ਤੁਸੀਂ ਕੰਮ ਪੂਰਾ ਕਰ ਲਿਆ ਹੈ। / Write the Panktis and meanings of keywords, twice in your diary  Tick Yes, if you have completed the task. 

ਆਇਓ ਸੁਨਨ ਪੜਨ ਕਉ ਬਾਣੀ ॥ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ 

*
1 point

ਇਹ ਪੰਕਤੀ ਕਿਸ ਰਾਗ ਵਿੱਚ ਹੈ? /
What raag is this pankti in? 
*
1 point

ਗੁਰਬਾਣੀ ਅਨੁਸਾਰ ਪੜ੍ਹਨ ਦਾ ਕੀ ਅਰਥ ਹੈ? /  What is the meaning of reading as per Gurbani?
*
1 point
ਵਿਸਾਰਿ ਸ਼ਬਦ ਦਾ ਕੀ ਅਰਥ ਹੈ? / What is the meaning of the word Visaar?  *
1 point
ਤੁਹਾਡੇ ਖ਼ਿਆਲ ਵਿਚ ਅੱਖਾਂ ਦਾ ਅਸਲ ਮਕਸਦ ਕੀ ਹੈ। ਕੁਝ ਉਦਾਹਰਣਾਂ ਦਿਓ ਕਿ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਅੱਖਾਂ ਦੀ ਵਰਤੋਂ ਕਿਵੇਂ ਕਰ ਰਹੇ ਹਾਂ। / What do you think is the real purpose of eyes. Give some examples of how we are using eyes in our day to day life.
*
Submit
Clear form
Never submit passwords through Google Forms.
This form was created inside of kidsgurmatsessions.page. Report Abuse