Science Quiz # 41 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਇੱਕ ਮਾਈਕਰੋ ਸੈਕਿੰਡ , ਸੈਕਿੰਡ ਦਾ ....... ਹੁੰਦਾ ਹੈ |(Microsecond is …............ of a second |) *
1 point
ਨੀਰਜ ਨੇ ਦੇਖਿਆ ਕਿ ਉਸਦੇ ਘਰ ਖਿੜਕੀਆਂ ਦਰਵਾਜਿਆਂ ਨੂੰ ਜੰਗਾਲ ਲੱਗ ਰਿਹਾ ਹੈ ਪਰੰਤੂ ਰਸੋਈ ਦੇ ਬਰਤਨਾਂ ਨੂੰ ਜੰਗਾਲ ਨਹੀਂ ਲੱਗਦਾ | ਪੁੱਛਣ ਤੇ ਉਸਦੇ ਪਿਤਾ ਜੀ ਨੇ ਦੱਸਿਆ ਕਿ ਖਿੜਕੀਆਂ ਦਰਵਾਜੇ ਲੋਹੇ ਦੇ ਬਣੇ ਹਨ ਜਦੋਂਕਿ ਰਸੋਈ ਦੇ ਬਰਤਨ ਸਟੇਨਲੈਸ ਸਟੀਲ ਦੇ ਬਣੇ ਹੁੰਦੇ ਹਨ ਜੋ ਕਿ ਇੱਕ ਮਿਸ਼ਰਤ ਧਾਤ ਹੈ |ਇਸ ਮਿਸ਼ਰਤ ਧਾਤ ਦੇ ਅੰਸ਼ਾਂ ਦਾ ਨਾਮ ਕੀ ਹੈ ? (Neeraj noticed that the windows in his house were rusting, but the kitchen utensils did not look rusty. When he asked his father,his father told him that the windows are made of iron while the kitchen utensils are made of stainless steel, which is an alloy. Name the constituents of this alloy .) *
2 points
Captionless Image
ਹੇਠਾਂ ਚਿੱਤਰ ਵਿੱਚ ਦਿਖਾਇਆ ਜਾ ਰਿਹਾ ਵੋਲਟ ਮੀਟਰ ਕਿੰਨੀ ਰੀਡਿੰਗ ਦਿਖਾ ਰਿਹਾ ਹੈ ? (What reading is being shown by the voltmeter in the image given below ? ) *
2 points
Captionless Image
ਅਸੀਂ ਘਰੇਲੂ ਬਿਜਲੀ ਸਰਕਟ ਵਿੱਚ ਕਈ ਰੰਗਾਂ ਦੀਆਂ ਤਾਰਾਂ ਵੇਖਦੇ ਹਾਂ | ਨਿਮਨਲਿਖਤ ਰੰਗਾਂ ਦਾ ਉਹਨਾਂ ਨਾਲ ਸੰਬੰਧਤ ਤਾਰਾਂ ਨਾਲ ਮਿਲਾਨ ਕਰੋ |(We see many coloured wires in the domestic electrical circuit. Match the following colours with their respective wires.) *
3 points
Captionless Image
ਲਾਈਵ ਤਾਰ (Live wire)
ਉਦਾਸੀਨ ਤਾਰ (Neutral wire)
ਭੌਂ-ਤਾਰ (Earth- wire)
ਕਾਲੀ ਤਾਰ (Black wire)
ਹਰੀ ਤਾਰ (Green wire)
ਲਾਲ ਤਾਰ ( Red wire)
ਸਾਇੰਸ ਲੈਬ ਵਿੱਚ ਹਰਮਨ ਨੇ ਇੱਕ ਨਰਮ ਧਾਤ ਦੇਖਕੇ  ਉਸ ਧਾਤ ਨੂੰ ਚਾਕੂ ਨਾਲ ਕੱਟਕੇ ਪਾਣੀ ਦੀ ਬਾਲਟੀ ਵਿੱਚ ਸੁੱਟ ਦਿੱਤਾ | ਉਸ ਧਾਤ ਦਾ ਪਾਣੀ ਨਾਲ ਸੰਪਰਕ ਹੁੰਦੇ ਹੀ ਬਹੁਤ ਸਾਰੀ ਗੈਸ ਪੈਦਾ ਹੋ ਗਈ | ਮਾਸਟਰ ਜੀ ਨੇ ਦੱਸਿਆ ਕੀ ਇਹ ਧਾਤ ਪਾਣੀ ਨਾਲ ਤਾਪ  ਨਿਕਾਸੀ ਕਿਰਿਆ ਕਰਦੀ ਹੈ | ਇਸ ਧਾਤ ਦਾ ਨਾਮ ਕੀ ਹੈ ? (In the science lab, Harman saw a soft metal, he cut it with a knife and threw it into a bucket of water. As the metal was exposed to water, a lot of gas was produced.The teacher explained that the reaction of this metal with water is highly exothermic.What is the name of this metal ?) *
2 points
Captionless Image
Submit
Clear form
This content is neither created nor endorsed by Google. Report Abuse - Terms of Service - Privacy Policy