Science Quiz # 49 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਨਿਮਨਲਿਖਿਤ ਵਿਚੋਂ ਜੂਲ ਕਿਸਦੀ ਇਕਾਈ ਹੈ ?(Which of the following has Joule as its unit?) *
2 points
ਨਿਮਨਲਿਖਿਤ ਵਿਚੋਂ ਕਿਹੜਾ ਚਾਰਜ ਰਹਿਤ ਕਣ ਹੈ ? (Which of the following is an uncharged particle ?) *
2 points
Captionless Image
ਉਹ ਕਾਲਪਨਿਕ ਰੇਖਾ ਜੋ ਵਕਰਤਾ ਕੇਂਦਰ ਅਤੇ ਧਰੁਵ ਤੋਂ ਗੁਜਰਦੇ ਹੋਏ ਗੋਲਕਾਰ ਦਰਪਣ ਤੇ ਪੈਂਦੀ ਹੈ ,ਉਸ ਰੇਖਾ ਦਾ ਨਾਮ ਕੀ ਹੈ ? (What is the name of the  imaginary line that passes through the Pole and  the centre of curvature of a spherical mirror ?) *
2 points
Captionless Image
ਨਿਮਨਲਿਖਿਤ ਵਿਚੋਂ ਕਿਹੜਾ ਐਨਜਾਈਮ  ਪ੍ਰੋਟੀਨ ਦੇ ਪਾਚਨ ਵਿੱਚ ਸਹਾਇਕ ਹੈ ? (Which of the following enzymes helps in digestion of proteins?) *
2 points
ਫ਼ਾਸਫੋਰਸ ਵਾਯੂਮੰਡਲੀ ਆਕਸੀਜਨ ਨਾਲ ਕਿਰਿਆ ਕਰਕੇ ਆਪ ਮੁਹਾਰੇ ਅੱਗ ਫੜ ਲੈਂਦਾ ਹੈ |ਫ਼ਾਸਫੋਰਸ ਦਾ  ਵਾਯੂਮੰਡਲੀ ਆਕਸੀਜਨ ਨਾਲ ਸੰਪਰਕ ਨਾ ਹੋਵੇ ਇਸ ਲਈ ਇਸ ਨੂੰ .................ਵਿੱਚ ਰੱਖਿਆ ਜਾਂਦਾ ਹੈ ?  (Phosphorus burns it self by reacting with  atmospheric oxygen. Phosphorus is not exposed to the atmospheric oxygen, so it is kept in .............) *
2 points
Captionless Image
Submit
Clear form
This content is neither created nor endorsed by Google. Report Abuse - Terms of Service - Privacy Policy