Science Quiz # 24 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਜੇਕਰ  ਕਿਸੇ ਤਰਲ ਉੱਤੇ ਦਬਾਅ ਵਧਾਇਆ ਜਾਂਦਾ ਹੈ, ਤਾਂ ਇਸਦਾ ਉਬਾਲ ਦਰਜਾ ....(if the pressure over a liquid increases,its boiling point...) *
1 point
ਹੇਠਾਂ ਦਿਖਾਏ ਗਏ ਚਿੱਤਰ ਵਿੱਚ ਲੋਹੇ ਦਾ ਕਿੱਲ ਡੁੱਬ ਜਾਂਦਾ ਹੈ ਪਰੰਤੂ ਕਾਰਕ ਤੈਰਦਾ ਰਹਿੰਦਾ ਹੈ ,ਕਾਰਣ ਦੱਸੋ | (An iron nail sinks in water while a cork floats.Give reason.) *
1 point
Captionless Image
ਮਿਲਾਨ  ਕਰੋ | (Match the columns) *
4 points
Captionless Image
ਕਲੋਰੋਫ਼ਿਲ (chlorophyll)
ਜਾਇਲਮ (xylem)
ਫਲੋਇਮ (Phloem)
ਗਾਰਡ ਸੈੱਲ (Guard cell)
ਪੌਦੇ ਦੇ ਸਾਰੇ ਭਾਗਾਂ ਤੱਕ ਭੋਜਨ ਲੈਕੇ ਜਾਣਾ (Translocation of food in plant)
ਸਟੋਮੇਟਾ ਨੂੰ ਬੰਦ ਕਰਨਾ ਅਤੇ ਖੋਲਣਾ (opening and closing of the stomata)
ਪੌਦੇ ਦੇ ਸਾਰੇ ਭਾਗਾਂ ਤੱਕ ਪਾਣੀ ਪਹੁੰਚਾਉਣਾ (Transportation of water)
ਪੱਤਿਆਂ ਵਿੱਚ ਹਰੇ ਰੰਗ ਲਈ ਜਿੰਮੇਦਾਰ (Responsible for green colour of leaves)
 ਗਲੂਕੋਜ ਦਾ ਘੋਲ ਬਿਜਲੀ ਦਾ ਚਾਲਨ ਕਿਉਂ ਨਹੀਂ ਕਰਦਾ ? (Why does glucose solution not conduct electricity ? ) *
1 point
Captionless Image
*Note* 📳 🔄 Switch your phone to Horizontal Mode.
ਮੋਮਬੱਤੀ  ਦੀ ਲਾਟ ਦੇ ਵੱਖ਼ ਵੱਖ਼ ਭਾਗਾਂ ਨੂੰ ਲੇਬਲ ਕਰੋ | (Label the different parts of the candle flame ) *
3 points
Captionless Image
ਪੂਰਨ ਦਹਿਨ (Complete combustion)
ਅੰਸ਼ਿਕ ਦਹਿਨ (Partial combustion)
ਅਣਜਲੇ ਕਣ (Unburnt wax vapours)
A
B
C
Submit
Clear form
This content is neither created nor endorsed by Google. Report Abuse - Terms of Service - Privacy Policy