Science Quiz # 36 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਬਲ ਦੀ ਮਾਤਰਾ ਅਤੇ .................... ਦੋਵੇਂ ਹੁੰਦੇ ਹਨ | (Force has magnitude as well as …...........) *
2 points
ਉਸ ਘੋਲ ਦਾ pH ਮਾਨ ਕਿੰਨਾ ਹੋਵੇਗਾ ਜੋ ਲਾਲ ਲਿਟਮਸ ਪੇਪਰ ਨੂੰ ਨੀਲੇ ਵਿੱਚ ਬਦਲ ਦਿੰਦਾ ਹੈ ? ( What will be the pH value of the solution which turns red litmus to blue ) *
2 points
Captionless Image
ਪੂਜਾ  ਨੇ ਆਪਣੀ ਦੋਸਤ ਰੇਖਾ  ਨੂੰ ਦੱਸਿਆ ਕਿ ਭਿੰਡੀ ਇੱਕ ਫ਼ਲ ਹੈ , ਰੇਖਾ ਇਸ ਕਥਨ ਨਾਲ ਸਹਿਮਤ ਨਹੀ ਹੋਈ |ਨਿਮਨਲਿਖਿਤ ਵਿਚੋਂ ਕਿਹੜਾ ਕਥਨ ਸਹੀ ਹੈ |(Pooja tells her friend that Ladyfinger is a fruit. Her friend Rekha disagrees with her. Which one of the following statements is true ? ) *
2 points
Captionless Image
ਓਹਮ ਦੇ ਨਿਯਮ ਅਧੀਨ ਜਦੋਂ V-I ਗ੍ਰਾਫ਼ ਬਣਾਇਆ ਜਾਂਦਾ ਹੈ ਤਾਂ ਇਹ ਸਰਲ ਰੇਖੀ ਗ੍ਰਾਫ਼ ਬਣਦਾ ਹੈ | ਗ੍ਰਾਫ਼ ਦਾ ਸਰਲ ਰੇਖੀ ਹੋਣਾ ਕੀ ਦਰਸਾਉਂਦਾ ਹੈ ? (When the V-I graph is plotted under Ohm's law, we obtained a straight line graph. What does this linear relationship shows ?) *
2 points
Captionless Image
ਮੈਂਡਲੀਵ ਨੇ ਆਪਣੀ ਆਵਰਤੀ ਸਾਰਣੀ ਵਿੱਚ ਤੱਤਾਂ ਨੂੰ ਉਹਨਾਂ ਦੇ .......................ਦੇ ਵਧਦੇ ਕ੍ਰਮ ਅਤੇ ਰਸਾਇਣਕ ਗੁਣਾਂ ਦੇ ਆਧਾਰ ਤੇ ਵਰਗੀਕ੍ਰਿਤ ਕੀਤਾ |  (Mendeleev arranged the elements in increasing order of their ….........and according to their chemical properties ) *
2 points
Captionless Image
Submit
Clear form
This content is neither created nor endorsed by Google. Report Abuse - Terms of Service - Privacy Policy