Practice Paper of G.K Notes In Punjabi Part-2
https://mrsshakuntla.com/g-k-notes-in-punjabi/  &  https://mrsshakuntla.com/g-k-notes-in-punjabi-part-2/ ਲਿੰਕ & Whatsapp Group  ਰਾਹੀਂ ਦਿੱਤੇ ਗਏ ਨੋਟਸ ਦੇ ਆਧਾਰ ਤੇ ਇਹ ਪ੍ਰੈਕਟਿਸ ਪੇਪਰ ਤਿਆਰ ਕੀਤਾ ਗਿਆ ਹੈ ਤਾਂ ਜੋ ਕੀਤੀ ਗਈ ਤਿਆਰੀ ਦਾ ਪਤਾ ਲੱਗ ਸਕੇ. ਹਰ ਪ੍ਰਸ਼ਨ 2 ਅੰਕ ਦਾ ਹੈ, ਪੇਪਰ ਦੀ ਸਮਾਪਤੀ ਤੋਂ ਬਾਅਦ Answer Key ਤੇ ਆਪਣਾ Score ਦੇਖ ਸਕਦੇ ਹੋ.

Sign in to Google to save your progress. Learn more
Name *
Mobile No. (Whatsapp No.) *
1. ਪੰਜਾਬ ਦੇ ਮੌਜੂਦਾ ਗਵਰਨਰ ਕੌਣ ਹਨ? *
2 points
2. 1526 ਈ. ਵਿੱਚ ਇਬਰਾਹੀਮ ਲੋਧੀ ਅਤੇ ਬਾਬਰ ਦੀ ਸੈਨਾ ਵਿਚਕਾਰ ਕਿਹੜੀ ਲੜਾਈ ਹੋਈ ? *
2 points
3. ਵਾਯੂਮੰਡਲ ਵਿੱਚ ਆਕਸੀਜਨ ਗੈਸ ਦੀ ਪ੍ਰਤੀਸ਼ਤ ਮਾਤਰਾ ਕਿੰਨੀ ਹੈ? *
2 points
4. ‘ਬੁੱਧ’ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਹੈ। ਸੂਰਜ ਦੇ ਨੇੜੇ ਹੋਣ ਕਾਰਨ ਇਸ ਦੀ ਸਤ੍ਹਾ ਦਾ ਤਾਪਮਾਨ _______________ ਤੱਕ ਪਹੁੰਚ ਜਾਂਦਾ ਹੈ। *
2 points
5. ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਸਥਾਪਿਤ ਕੀਤੇ ਪਹਿਲੇ ਕਿਲ੍ਹੇ ਦਾ ਨਾਮ ਕੀ ਸੀ ਅਤੇ ਇਹ ਕਿਸ ਸ਼ਹਿਰ ਵਿੱਚ ਸਥਿਤ ਹੈ? *
2 points
6. ਕੌਮੀ ਝੰਡੇ ਦੇ ਤਿੰਨ ਰੰਗ ਕੀ ਦਰਸਾਉਂਦੇ ਹਨ? *
2 points
7. “ਤੁਮ ਮੁਝੇ ਖ਼ੂਨ  ਦੋ, ਮੈਂ ਤੁਮਹੇ ਅਜ਼ਾਦੀ ਦੂਂਗਾ” ਹੇਠ ਲਿਖੇ ਵਿੱਚੋਂ ਕਿਸ ਵਿਅਕਤੀ ਦੁਆਰਾ ਕਿਹਾ ਗਿਆ ਸੀ? *
2 points
8 ਹੇਠ ਲਿਖੀ ਵਿੱਤੀ ਸੰਸਥਾ/ਬੈਂਕ ਦੀ ਸਥਾਪਨਾ ਲਾਲਾ ਲਾਜਪਤ ਰਾਏ ਨੇ ਕੀਤੀ ਸੀ? *
2 points
9. 1857 ਦੀ ਬਗਾਵਤ ਕਿਸ ਸ਼ਹਿਰ ਤੋਂ ਸ਼ੁਰੂ ਹੋਈ? *
2 points
10. ਇੰਗਲੈਂਡ ਵਿੱਚ ਇੱਕ ਬ੍ਰਿਟਿਸ਼ ਅਧਿਕਾਰੀ ਦੀ ਹੱਤਿਆ ਕਰਨ ਵਾਲਾ ਪਹਿਲਾ ਭਾਰਤੀ ਕ੍ਰਾਂਤੀਕਾਰੀ ਕੌਣ ਸੀ? *
2 points
11. ਜਦੋਂ ਕਾਮਾਗਾਟਾਮਾਰੂ ਜਹਾਜ਼ ਭਾਰਤ ਪਰਤਿਆ, ਇਹ ਕਿਸ ਜਗ੍ਹਾ ਤੇ ਡੌਕ ਕੀਤਾ ਗਿਆ ਸੀ? *
2 points
12. ਸਾਲ 1907 ਵਿੱਚ ਕਾਂਗਰਸ ਨੂੰ ਦੋ ਸਮੂਹਾਂ ਵਿੱਚ ਵੰਡਣਾ ਆਮ ਤੌਰ ਤੇ ਹੇਠ ਲਿਖੇ ਵਿੱਚੋਂ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? *
2 points
13. ਪਹਿਲੀ ਗੋਲਮੇਜ਼ ਕਾਨਫਰੰਸ ਕਿਸ ਸਾਲ ਵਿੱਚ ਆਯੋਜਿਤ ਕੀਤੀ ਗਈ ਸੀ? *
2 points
14. ਕੌਮੀ ਸ਼ਹੀਦਾਂ ਦੀ ਯਾਦਗਾਰ ਪੰਜਾਬ ਦੇ ਕਿਸ ਸਥਾਨ ਤੇ ਸਥਿਤ ਹੈ? *
2 points
15. ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਦੇ ਸੰਸਥਾਪਕ ਕੌਣ ਸਨ? *
2 points
16. ਭਾਰਤ ਦੇ ਕਿਸ ਸ਼ਹਿਰ ਨੂੰ ‘ਡਾਇਮੰਡ ਸਿਟੀ’ (ਹੀਰਿਆਂ ਦਾ ਸ਼ਹਿਰ) ਦੇ ਨਾਮ ਨਾਲ ਜਾਣਿਆ ਜਾਂਦਾ ਹੈ? *
2 points
17. ਅਜੰਤਾ ਦੀਆਂ ਗੁਫ਼ਾਵਾਂ ਕਿਸ ਰਾਜ ਵਿੱਚ ਸਥਿਤ ਹਨ? *
2 points
18. ਭਾਰਤ ਦੇ ਪੂਰਬ ਵਿੱਚ ਕਿਹੜਾ ਸਾਗਰ ਸਥਿਤ ਹੈ? *
2 points
19. ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਕੌਣ ਹਨ ? *
2 points
20. ਰਾਸ਼ਟਰੀ ਹਿੰਦੀ ਦਿਵਸ ਕਦੋ ਮਨਾਇਆ ਜਾਂਦਾ ਹੈ ? *
2 points
Submit
Clear form
Never submit passwords through Google Forms.
This content is neither created nor endorsed by Google. Report Abuse - Terms of Service - Privacy Policy