ਦਸਤਾਰ ਟਰੇਨਿੰਗ & ਦਸਤਾਰ ਮੁਕਾਬਲੇ
ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵੱਲੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਦਸਤਾਰ ਟਰੇਨਿੰਗ (8 ਜੁਲਾਈ) ਅਤੇ ਦਸਤਾਰ ਮੁਕਾਬਲਾ (9ਜੁਲਾਈ) ਕਰਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ  8 ਸਾਲ ਤੋਂ 18 ਸਾਲ ਤੱਕ ਦੇ ਵਿਦਿਆਰਥੀਆਂ ਭਾਗ ਲੈ ਸਕਦੇ ਹਨ। ਲੜਕੀਆਂ ਲਈ ਸਪੈਸ਼ਲ ਦੋ ਦਿਨਾਂ ਦੁਮਾਲਾ  ਸਿਖਲਾਈ ਕੈਂਪ ਵੀ ਹੋਵੇਗਾ। ਪਹਿਲੇ, ਦੂਜੇ ਅਤੇ ਤੀਜੇ ਸਥਾਨ ਵਾਲੇ ਵਿਦਿਆਰਥੀਆਂ  ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ  ਕੀਤਾ ਜਾਵੇਗਾ।
Sign in to Google to save your progress. Learn more
Email *
Name of Student *
Course Interested
Mobile/whatsApp Number *
Gender *
Last Passed/Appeared Class *
Name of School/College where you studied/studying *
Submit
Clear form
Never submit passwords through Google Forms.
This content is neither created nor endorsed by Google. Report Abuse - Terms of Service - Privacy Policy