Science Quiz # 44 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਅਮਨ ਦਾ ਸਾਇਕਲ ਦੇ ਪੈਡਲ ਮਾਰਦੇ ਸਮੇਂ ਬਹੁਤ ਜੋਰ ਲੱਗ ਰਿਹਾ ਸੀ | ਸਾਇਕਲ ਮੈਕੇਨਿਕ ਨੇ ਉਸਦੇ ਸਾਇਕਲ ਦੀ ਚੇਨ ਤੇ ਇੱਕ ਕਾਲੇ ਰੰਗ ਦੀ ਵਸਤੂ ਲਗਾਈ ,ਜਿਸ ਨਾਲ ਰਗੜ ਘੱਟ ਹੋ ਗਈ ਅਤੇ ਸਾਇਕਲ ਬਹੁਤ ਸਹਿਜ ਨਾਲ ਚੱਲਣ ਲੱਗ ਪਿਆ | ਮੈਕੇਨਿਕ ਨੇ ਸਾਇਕਲ ਦੀ ਚੇਨ ਤੇ ਕੀ ਲਗਾਇਆ ? (While cycling Aman felt that he had to Push hard while paddling the bycyle . The cycle mechanic applied a black colour substance on the chain of the cycle, due to which friction is reduced and it became easy to ride the cycle. What did the machanic apply on chain of cycle ? ) *
2 points
Captionless Image
ਨੇਹਾ ਆਪਣੀ ਮਾਤਾ ਜੀ ਨਾਲ ਇਕ ਬੱਸ ਵਿਚ ਯਾਤਰਾ ਕਰ ਰਹੀ ਸੀ. ਉਸਨੇ ਦੇਖਿਆ ਕਿ ਨਵੀਂ ਸੜਕ ਬਣਾਉਣ ਲਈ ਸੜਕ ਉੱਤੇ ਇਕ ਕਾਲਾ ਤਰਲ ਫੈਲਾਇਆ ਹੋਇਆ ਸੀ | ਉਸਨੇ ਕਲਾਸ ਵਿੱਚ ਆਪਣੇ ਵਿਗਿਆਨ ਦੇ  ਅਧਿਆਪਕ ਤੋਂ ਇਸ ਤਰਲ ਬਾਰੇ ਪੁੱਛਿਆ,ਤਾਂ ਉਸ ਦੇ ਅਧਿਆਪਕ ਨੇ ਕਿਹਾ ਕਿ ਕਾਲਾ ਤਰਲ ਘਰ ਦੀਆਂ ਛੱਤ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ | ਇਹ ਕਾਲਾ ਤਰਲ ਕੀ ਹੈ ? ( Neha was travelling in bus with her mother. She observed that a black liquid was being spread over road to construct new road. She asked about this liquid from his science teacher in a class. Her teacher replied that black liquid is  also used to make roof of house. What is this black liquid is ?) *
2 points
Captionless Image
ਤੱਤਾਂ ਦੇ ਗੁਣ ਉਹਨਾਂ ਦੀ ਪਰਮਾਣੂ ਸੰਖਿਆ ਦੇ ............ਹਨ ( Properties of elements are a …....................of their atomic numbers.) *
2 points
ਓਹਮ ਦਾ ਨਿਯਮ ਦਾ ਅਧਿਐਨ ਕਰਨ ਲਈ ਸਰਕਟ ਤਿਆਰ ਕਰਦੇ ਹੋਏ ਅਸੀਂ ਇਸ ਸਰਕਟ ਵਿੱਚ ਵੋਲਟਮੀਟਰ ਅਤੇ ਐਮਮੀਟਰ ਕਿਸ ਪ੍ਰਕਾਰ ਲਗਾਵਾਂਗੇ ? (How do we connect Voltmeter and Ammeter in the circuit while studying Ohm's Law ? ) *
2 points
Captionless Image
ਲੜੀਬੱਧ (Series)
ਸਮਾਨਾਂਤਰ (Parallel)
ਐਮਮੀਟਰ (Ammeter)
ਵੋਲਟਮੀਟਰ (Voltmeter)
ਮਨੁੱਖੀ ਸ਼ਰੀਰ ਵਿੱਚਲੀ ਸਭ ਤੋਂ ਵੱਡੀ ਗ੍ਰੰਥੀ ਦਾ ਨਾਮ ਕੀ ਹੈ ? (What is the name of the largest gland in the human body ? ) *
2 points
Submit
Clear form
This content is neither created nor endorsed by Google. Report Abuse - Terms of Service - Privacy Policy