Science Quiz # 23 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਜਸ਼ਨ ਨੇ ਰਾਤ ਨੂੰ ਅਕਾਸ਼ ਵਿੱਚ ਪ੍ਰਕਾਸ਼ ਦੀ ਚਮਕੀਲੀ ਧਾਰੀ ਜਿਹੀ ਦੇਖੀ ਤਾਂ ਉਸਦੇ  ਮਾਤਾ ਜੀ ਨੇ ਦੱਸਿਆ ਕਿ ਇਹ ਤਾਂ ਇੱਕ ਟੁੱਟਦਾ ਤਾਰਾ ਸੀ | ਪਰੰਤੂ ਜਦੋਂ ਜਸ਼ਨ ਨੇ ਅਕਾਸ਼ ਵਿੱਚ ਦਿਖਾਈ ਦਿੱਤੀ ਚਮਕੀਲੀ ਧਾਰੀ ਬਾਰੇ ਆਪਣੇ ਅਧਿਆਪਕ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਕੋਈ ਟੁੱਟਦਾ ਹੋਇਆ ਤਾਰਾ ਨਹੀ ਹੈ  | ਹੇਠਾਂ ਦਿੱਤੇ ਅਕਾਸ਼ੀ ਪਿੰਡਾਂ ਵਿਚੋਂ ਜਸ਼ਨ ਨੇ ਕੀ ਵੇਖਿਆ ਸੀ ? (Jashan saw a streak of light in the sky at night. Her mother told her that it was a shooting star. Jashan asked her teacher about this visible flash of light seen by her in sky. The teacher explained her that it was not a shooting star. Out of the following heavenly bodies ,which one was seen by Jashan ?) *
1 point
Captionless Image
ਹੇਠਾਂ ਦਿਖਾਏ ਗਏ ਦਰਪਣਾਂ ਦਾ ਉਹਨਾਂ ਦੇ ਨਾਮ ਨਾਲ ਮਿਲਾਨ ਕਰੋ  | (Match the mirrors shown below with their names.) *
2 points
Captionless Image
A
B
ਅਭਿਸਾਰੀ ਦਰਪਣ (Converging mirror)
ਅਪਸਾਰੀ ਦਰਪਣ (Diverging mirror)
ਹੇਠਾਂ ਚਿੱਤਰ ਵਿੱਚ ਦਿਖਾਈ ਕਿਰਿਆ ਵਿੱਚ ਕਾਗਜ ਦੇ ਕੱਪ ਨੂੰ ਅੱਗ ਕਿਉਂ ਨਹੀਂ ਲੱਗਦੀ ? (In the activity shown below why does not the paper cup catch fire ?) *
1 point
Captionless Image
ਜੇਕਰ ਕਿਸੇ ਰਸਾਇਣਿਕ ਕਿਰਿਆ ਵਿੱਚ ਤੇਜਾਬ ਅਤੇ ਖਾਰ ਨੂੰ ਅਭਿਕਾਰਕ ਵੱਜੋਂ ਲਿਆ ਜਾਂਦਾ ਹੈ ਤਾਂ ਕਿਰਿਆ ਹੋਣ ਉਪਰੰਤ ਕਿਹੜੇ ਉਤਪਾਦ ਪੈਦਾ ਹੋਣਗੇ ? (If acid and base are taken as reactants in a chemical reaction. what products will be produced after the reaction ?) *
1 point
Captionless Image
*Note* 📳 🔄 Switch your phone to Horizontal Mode.
ਫੁੱਲ ਦੇ ਚਿੱਤਰ ਨੂੰ ਲੇਬਲ ਕਰੋ | (Label the diagram of Flower.) *
5 points
Captionless Image
ਫ਼ਿਲਾਮੈਂਟ (Filament)
ਸਟਿਗਮਾ (Stigma)
ਅੰਡਕੋਸ਼ (Ovary)
ਸਟਾਇਲ (Style)
ਪਰਾਗਕੋਸ਼ (Anther)
A
B
C
D
E
Submit
Clear form
This content is neither created nor endorsed by Google. Report Abuse - Terms of Service - Privacy Policy